ਵਿਗਿਆਨਕ ਤਰੀਕਾ

ਵਿਗਿਆਨਕ ਤਰੀਕਾ ਜਾਂ ਵਿਗਿਆਨਕ ਢੰਗ ਘਟਨਾਵਾਂ ਦੀ ਛਾਣਬੀਣ ਕਰਨ, ਨਵਾਂ ਗਿਆਨ ਹਾਸਲ ਕਰਨ ਜਾਂ ਪੁਰਾਣੇ ਗਿਆਨ ਨੂੰ ਸੋਧਣ ਜਾਂ ਪੂਰਾ ਕਰਨ ਵਾਸਤੇ ਵਰਤੀਆਂ ਜਾਂਦੀਆਂ ਤਕਨੀਕਾਂ ਦਾ ਇਕੱਠ ਹੈ।[1] ਵਿਗਿਆਨਕ ਕਹੇ ਜਾਣ ਲਈ, ਜਾਂਚ-ਪੜਤਾਲ ਦਾ ਤਰੀਕਾ, ਤਰਕ ਦੇ ਖ਼ਾਸ ਸਿਧਾਂਤਾਂ ਅਧੀਨ ਤਜਰਬੇਯੋਗ ਅਤੇ ਪੈਮਾਇਸ਼ੀ ਸਬੂਤਾਂ ਉੱਤੇ ਅਧਾਰਤ ਹੋਣਾ ਚਾਹੀਦਾ ਹੈ।[2]

ਰਸਾਇਣ ਵਿਗਿਆਨ ਦੇ ਖੇਤਰ ਵਿੱਚ ਅਗੇਤਰੀ ਤਜਰਬੇਕਾਰੀ ਦਾ 18ਵੀਂ ਸਦੀ ਦਾ ਬਿਆਨ

ਹਵਾਲੇਸੋਧੋ

  1. Goldhaber & Nieto 2010
  2. "[4] Rules for the study of natural philosophy", Newton transl 1999, pp. 794–6, after Book 3, The System of the World.