ਵਿਗਿਆਨ ਦਾ ਦਰਸ਼ਨ ਦਰਸ਼ਨ ਦੀ ਇੱਕ ਸ਼ਾਖਾ ਹੈ ਜਿਸਦੇ ਅੰਤਰਗਤ ਵਿਗਿਆਨ (ਜਿਸ ਵਿੱਚ ਕੁਦਰਤੀ ਵਿਗਿਆਨ ਅਤੇ ਸਮਾਜਕ ਵਿਗਿਆਨ ਸ਼ਾਮਿਲ ਹਨ) ਦੇ ਦਾਰਸ਼ਨਕ ਅਤੇ ਤਾਰਕਿਕ ਸੰਕਲਪ, ਇਸ ਦੀਆਂ ਨੀਂਹਾਂ ਅਤੇ ਉਨ੍ਹਾਂ ਤੋਂ ਨਿਕਲਣ ਵਾਲੇ ਨਤੀਜਿਆਂ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਦੇ ਕੇਂਦਰੀ ਸਵਾਲ ਹਨ ਕਿ ਵਿਗਿਆਨ ਵਿੱਚ ਕੀ ਕੀ ਆਉਂਦਾ ਹੈ, ਵਿਗਿਆਨਕ ਸਿਧਾਂਤਾਂ ਦੀ ਭਰੋਸੇਯੋਗਤਾ, ਅਤੇ ਵਿਗਿਆਨ ਦਾ ਮਕਸਦ ਕੀ ਹੈ।

ਹਵਾਲੇ ਸੋਧੋ