ਵੀਪੀ ਸਿੰਘ ਬਦਨੋਰ
ਭਾਰਤੀ ਸਿਆਸਤਦਾਨ
(ਵਿਜੇਂਦਰਪਾਲ ਸਿੰਘ ਤੋਂ ਮੋੜਿਆ ਗਿਆ)
ਵਿਜੇਂਦਰਪਾਲ ਸਿੰਘ ਜਾਂ ਵੀ. ਪੀ. ਬਦਨੋਰ (ਜਨਮ 12 ਮਈ 1948) ਪੰਜਾਬ ਦੇ ਰਾਜਪਾਲ ਹਨ ਅਤੇ ਉਨ੍ਹਾਂ ਨੇ 17 ਅਗਸਤ 2016 ਨੂੰ ਪੰਜਾਬ ਸੂਬੇ ਦੇ ਰਾਜਪਾਲ ਵਜੋਂ ਅਹੁਦਾ ਸੰਭਾਲਿਆ ਹੈ। ਵਿਜੇਂਦਰਪਾਲ ਰਾਜ ਸਭਾ ਮੈਂਬਰ ਵੀ ਹਨ। ਉਹ 17 ਜੂਨ 2010 ਨੂੰ ਰਾਜ ਸਭਾ ਮੈਂਬਰ ਚੁਣੇ ਗਏ ਸਨ। ਉਹ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਹਨ।
ਵਿਜੇਂਦਰਪਾਲ ਸਿੰਘ ਬਦਨੋਰ | |
---|---|
ਰਾਜਪਾਲ | |
ਦਫ਼ਤਰ ਸੰਭਾਲਿਆ 17 ਅਗਸਤ 2016 ਨੂੰ ਐਲਾਨੇ ਗਏ[1] | |
ਰਾਜ ਸਭਾ ਮੈਂਬਰ | |
ਦਫ਼ਤਰ ਵਿੱਚ 5 ਜੁਲਾਈ 2010 – 4 ਜੁਲਾਈ 2016 | |
ਹਲਕਾ | ਰਾਜਸਥਾਨ |
ਨਿੱਜੀ ਜਾਣਕਾਰੀ | |
ਜਨਮ | ਭਿਲਵਾੜਾ, ਰਾਜਸਥਾਨ | 12 ਮਈ 1948
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਜੀਵਨ ਸਾਥੀ | ਅਲਕਾ ਸਿੰਘ |
ਬੱਚੇ | ਪੁੱਤਰ ਅਵੀਜੀਤ ਸਿੰਘ ਅਤੇ ਪੁੱਤਰੀ ਦਿਵੀਜਾ ਸਿੰਘ |
ਰਿਹਾਇਸ਼ | ਭਿਲਵਾੜਾ |
As of 14 ਸਤੰਬਰ, 2006 ਸਰੋਤ: [1] |
ਹਵਾਲੇ
ਸੋਧੋਬਾਹਰੀ ਕੜੀਆਂ
ਸੋਧੋ- http://punjabgovt.nic.in/GOVERNMENT/MeetGovernor.htm Archived 2007-02-16 at the Wayback Machine.
- ਦਫ਼ਤਰੀ ਵੈੱਬਸਾਈਟ Archived 2010-12-21 at the Wayback Machine.