ਵਿਜੇ ਚੋਪੜਾ (ਜਨਮ 5 ਜੁਲਾਈ 1948) ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਅਤੇ ਅੰਪਾਇਰ ਹੈ। ਉਸਨੇ 1974 ਤੋਂ 1984 ਦਰਮਿਆਨ 65 ਪਹਿਲੇ ਦਰਜੇ ਦੇ ਮੈਚ ਖੇਡੇ ਸਨ। ਬਾਅਦ ਵਿਚ ਉਹ 1996 ਅਤੇ 2002 ਦਰਮਿਆਨ ਅੰਪਾਇਰ ਵਜੋਂ ਛੇ ਵਨ ਡੇ ਕੌਮਾਂਤਰੀ ਮੈਚਾਂ ਵਿਚ ਖੜ੍ਹਾ ਹੋਇਆ।[1]

ਵਿਜੇ ਚੋਪੜਾ
ਨਿੱਜੀ ਜਾਣਕਾਰੀ
ਜਨਮ (1948-07-05) 5 ਜੁਲਾਈ 1948 (ਉਮਰ 76)
ਦਿੱਲੀ, ਭਾਰਤ
ਅੰਪਾਇਰਿੰਗ ਬਾਰੇ ਜਾਣਕਾਰੀ
ਓਡੀਆਈ ਅੰਪਾਇਰਿੰਗ6 (1996–2002)
ਸਰੋਤ: Cricinfo, 17 ਮਈ 2014

ਇਹ ਵੀ ਵੇਖੋ

ਸੋਧੋ

 

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ
  1. "Vijay Chopra". ESPN Cricinfo. Retrieved 17 May 2014.