ਵਿਟਾਮਿਨ ਈ ਇਹ ਸਾਡੇ ਖ਼ੂਨ ਵਿੱਚ ਰੈਂਡ ਬਲੱਡ ਸੈੱਲ ਦਾ ਨਿਰਮਾਣ ਕਰਦੇ ਹਨ[1]। ਜੇ ਸਰੀਰ ਵਿੱਚ ਵਿਟਾਮਿਨ ਈ ਦੀ ਕਮੀ ਹੋ ਜਾਵੇ ਤਾਂ ਕਾਫ਼ੀ ਜਲਦੀ ਬੀਮਾਰੀਆਂ ਲੱਗਣ ਲੱਗ ਜਾਂਦੀਆਂ ਹਨ।

ਵਿਟਾਮਿਨ ਈ
ਦਵਾਈਆਂ ਦੀ ਟੋਲੀ
Tocopherol, alpha-.svg
ਵਿਟਾਮਿਨ ਈ ਦੀ ਐਲਫਾ ਟੋਕੋਫੀਰੋਲ ਕਿਸਮ
ਵਰਤੋਂਵਿਟਾਮਿਨ ਈ ਦੀ ਘਾਟ, ਐਂਟੀ ਆਕਸੀਕਾਰਕ
ਜੀਵ ਵਿਗਿਆਨਕ ਨਿਸ਼ਾਨਾਪ੍ਰਤੀਕਿਰਿਆਤਮਕ ਆਕਸੀਜਨ ਸਪੀਸੀਜ਼
ਏ.ਟੀ.ਸੀ. ਕੋਡA11H
External links
MeSHD014810
ਏ.ਐੱਚ.ਐੱਫ਼.ਐੱਸ./Drugs.comMedFacts Natural Products

ਸ੍ਰੋਤਸੋਧੋ

ਇਹ ਵਿਟਾਮਿਨ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਠੀਕ ਰੱਖਣ ਲਈ ਸਾਨੂੰ ਕਣਕ, ਸਾਗ, ਚਣਿਆਂ, ਖਜੂਰ, ਜੌਂ, ਸ਼ੱਕਰਕੰਦੀ ਅਤੇ ਪੁੰਗਰੇ ਹੋਏ ਬੀਜਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਹਵਾਲੇਸੋਧੋ

  1. Brigelius-Flohé R, Traber MG (1999). "Vitamin E: function and metabolism" (PDF). FASEB J. 13 (10): 1145–1155. PMID 10385606.