ਵਿਦਰੋਹੀ ਕਾਵਿ
ਵਿਦਰੋਹੀ ਕਾਵਿ (ਪਾਸ਼, ਉਦਾਸੀ, ਮੁਕਤੀਬੋਧ ਅਤੇ ਨੇਰੂਦਾ ਦੇ ਸੰਦਰਭ 'ਚ) ਪੰਜਾਬੀ ਕਵਿਤਾ ਦੀ ਜੁਝਾਰਵਾਦੀ ਪ੍ਰਵਿਰਤੀ ਨੂੰ ਮੁੱਖ ਰੱਖ ਕੇ ਲਿਖੀ ਗਈ ਪੁਸਤਕ ਹੈ ਜਿਸ ਵਿੱਚ ਪੰਜਾਬੀ ਕਵਿਤਾ ਵਿਚਲੇ ਜੁਝਾਰ/ਵਿਦਰੋਹ ਦੇ ਇਤਿਹਾਸਕ ਕ੍ਰਮ ਪੇਸ਼ ਕਰਨ ਲਈ ਚਾਰ ਕਵੀਆਂ (ਪਾਸ਼, ਉਦਾਸੀ, ਮੁਕਤੀਬੋਧ ਅਤੇ ਨੇਰੂਦਾ) ਨੂੰ ਅਧਾਰ ਬਣਾਇਆ ਗਿਆ ਹੈ।
ਲੇਖਕ | ਪਰਮਜੀਤ ਸਿੰਘ ਕੱਟੂ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਲੜੀ | ਆਲੋਚਨਾ |
ਵਿਧਾ | ਸਾਹਿਤ ਆਲੋਚਨਾ |
ਪ੍ਰਕਾਸ਼ਕ | ਲੋਕਗੀਤ ਪ੍ਰਕਾਸ਼ਨ ਚੰਡੀਗੜ੍ (ਪਹਿਲਾ ਐਡੀਸ਼ਨ) ਪੀਪਲਜ਼ ਫੋਰਮ ਬਰਗਾੜੀ (ਦੂਜਾ ਐਡੀਸ਼ਨ) |
ਪ੍ਰਕਾਸ਼ਨ ਦੀ ਮਿਤੀ | 2014 |
ਮੀਡੀਆ ਕਿਸਮ | ਪ੍ਰਿੰਟ (ਪੇਪਰਬੈਕ) |
ਆਈ.ਐਸ.ਬੀ.ਐਨ. | 978-81-910581-3-1error |
ਇਸ ਭਾਗ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਭਾਗ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |