ਵਿਦਿਸ਼ਾ ਮਿਊਜ਼ੀਅਮ

ਵਿਦਿਸ਼ਾ ਅਜਾਇਬ ਘਰ ਜਾਂ ਵਿਦਿਸ਼ਾ ਜ਼ਿਲ੍ਹਾ ਅਜਾਇਬ ਘਰ, ਵਿਦਿਸ਼ਾ ਸ਼ਹਿਰ, ਪ੍ਰਾਚੀਨ ਬੇਸਨਗਰ ਦਾ ਮੁੱਖ ਅਜਾਇਬ ਘਰ ਹੈ।[1][2][3] ਇਹ ਅਜਾਇਬ ਘਰ ਦੇਖਣ ਵਾਲੇ ਦੇ ਦਿਲ ਵਿੱਚ ਹੋਰ ਉਤਸੁਕਤਾ ਭਰ ਦਿੰਦਾ ਹੈ।

ਵਿਦਿਸ਼ਾ ਮਿਊਜ਼ੀਅਮ
ਵਿਦਿਸ਼ਾ ਮਿਊਜ਼ੀਅਮ
ਵਿਦਿਸ਼ਾ ਮਿਊਜ਼ੀਅਮ is located in ਭਾਰਤ
ਵਿਦਿਸ਼ਾ ਮਿਊਜ਼ੀਅਮ
ਭਾਰਤ ਵਿੱਚ ਸਥਿਤੀ
ਟਿਕਾਣਾਵਿਦਿਸ਼ਾ
ਗੁਣਕ23°31′11″N 77°48′59″E / 23.519738°N 77.816497°E / 23.519738; 77.816497
ਕਿਸਮਪੁਰਾਤੱਤਵ ਅਜਾਇਬ ਘਰ
Collection sizeਜੈਨ, ਬੋਧੀ ਅਤੇ ਹਿੰਦੂ ਕਲਾ, ਮੂਰਤੀ, ਪੁਰਾਤਨ ਵਸਤਾਂ
ਵਿਦਿਸ਼ਾ ਯਕਸ਼, ਦੂਜੀ ਸਦੀ ਈ.ਪੂ.

ਅਜਾਇਬ ਘਰ ਵਿੱਚ ਬਹੁਤ ਸਾਰੀਆਂ ਮੂਰਤੀਆਂ, ਟੈਰਾਕੋਟਾ ਅਤੇ ਸਿੱਕੇ ਹਨ, ਖਾਸ ਤੌਰ 'ਤੇ 9ਵੀਂ ਤੋਂ 10ਵੀਂ ਸਦੀ ਈਸਵੀ ਤੱਕ, ਨਾਲ ਹੀ ਹੜੱਪਾ ਕਲਾ ਵੀ ਇਸ ਅਜਾਇਬ ਘਰ ਦੇ ਵਿੱਚ ਮੋਜੂਦ ਹੈ।[4]

ਤਸਵੀਰ ਵਿੱਚ ਦਿਖ ਰਹੀ ਯਕਸ਼ ਦੀ ਮੂਰਤੀ, ਆਮ ਤੌਰ 'ਤੇ ਮੌਰੀਆ ਸਾਮਰਾਜ ਜਾਂ ਸੁੰਗਾ ਸਾਮਰਾਜ ਦੇ ਸਮੇਂ ਦੀ ਹੈ [1][5][6]

ਹਵਾਲੇ

ਸੋਧੋ
  1. 1.0 1.1 Vidisha District Museum
  2. Hudson, Kenneth; Nicholls, Ann (1985). The Directory of Museums & Living Displays (in ਅੰਗਰੇਜ਼ੀ). Springer. ISBN 9781349070145.
  3. Buddhist Circuit in Central India: Sanchi, Satdhara, Sonari, Andher, Travel Guide (in ਅੰਗਰੇਜ਼ੀ). Goodearth Publications. 2010. ISBN 9789380262055.
  4. Hudson, Kenneth; Nicholls, Ann (1985). The Directory of Museums & Living Displays (in ਅੰਗਰੇਜ਼ੀ). Springer. ISBN 9781349070145.Hudson, Kenneth; Nicholls, Ann (1985). The Directory of Museums & Living Displays. Springer. ISBN 9781349070145.
  5. Dehejia, Vidya (2009). The Body Adorned: Sacred and Profane in Indian Art (in ਅੰਗਰੇਜ਼ੀ). Columbia University Press. p. 64. ISBN 9780231512664.
  6. Elgood, Heather (2000). Hinduism and the Religious Arts (in ਅੰਗਰੇਜ਼ੀ). A&C Black. ISBN 9780304707393.