ਵਿਨੋਦ ਮਹਿਤਾ 1 ਫਰਵਰੀ 2012 ਤੱਕ ਆਊਟਲੁੱਕ ਇੰਡੀਆ ਦਾ ਮੁੱਖ ਸੰਪਾਦਕ ਸੀ। ਫਿਰ ਉਹ ਇਸੇ ਮੈਗਜ਼ੀਨ ਦਾ ਸਲਾਹਕਾਰ ਰਿਹਾ।

ਵਿਨੋਦ ਮਹਿਤਾ
ਜਨਮ(1942-05-31)31 ਮਈ 1942[1]
ਮੌਤ8 ਮਾਰਚ 2015(2015-03-08) (ਉਮਰ 72)
ਰਾਸ਼ਟਰੀਅਤਾਭਾਰਤੀ
ਸਿੱਖਿਆਬੀਏ
ਅਲਮਾ ਮਾਤਰਲਖਨਊ ਯੂਨੀਵਰਸਿਟੀ
ਮਾਲਕਆਊਟਲੁੱਕ ਇੰਡੀਆ
ਲਈ ਪ੍ਰਸਿੱਧਪੱਤਰਕਾਰੀ, ਮੀਡੀਆ ਵਿੱਚ ਰਾਡੀਆ ਟੇਪਸ ਵਿਵਾਦ
ਜੀਵਨ ਸਾਥੀਸੁਮਿਤ ਪੌਲ

ਜ਼ਿੰਦਗੀ

ਸੋਧੋ

ਮਹਿਤਾ ਅਣਵੰਡੇ ਭਾਰਤ ਦੇ ਪੱਛਮੀ-ਪੰਜਾਬ ਵਿਚ, ਰਾਵਲਪਿੰਡੀ ਵਿੱਚ ਪੈਦਾ ਹੋਇਆ ਸੀ। ਉਹ ਤਿੰਨ ਸਾਲ ਦਾ ਸੀ, ਜਦ ਉਸ ਦਾ ਪਰਿਵਾਰ ਵੰਡ ਉਪਰੰਤ ਭਾਰਤ ਆਇਆ।

ਮੁੱਖ ਰਚਨਾਵਾਂ

ਸੋਧੋ

ਹਵਾਲੇ

ਸੋਧੋ