ਵਿਭੀਸ਼ਣ ਰਾਮਾਇਣ ਦੇ ਇੱਕ ਮੱਹਤਵਪੂਰਣ ਪਾਤਰ ਹਨ। ਇਹ ਰਾਵਣ ਅਤੇ ਕੁੰਭਕਰਣ ਦੇ ਛੋਟੇ ਭਰਾ ਸਨ ਅਤੇ ਰਾਵਣ ਦੁਆਰਾ ਠੁਕਾਰਾ ਦਿਤੇ ਜਾਣ ਬਾਅਦ ਰਾਮ ਨਾਲ ਜਾ ਮਿਲੇ। ਇਹਨਾਂ ਨੇ ਰਾਵਣ ਦੀ ਮੌਤ ਬਾਅਦ ਲੰਕਾ ਤੇ ਰਾਜ ਕਿੱਤਾ।