ਵਿਰਾਥੂ
ਵਿਰਾਥੂ (ਬਰਮੀ: ဝီရသူ; ਜਨਮ 10 ਜੁਲਾਈ 1968) ਬਰਮਾ ਦਾ ਇੱਕ ਬੋਧੀ ਭਿਕਸ਼ੂ ਅਤੇ ਇਸਲਾਮ-ਵਿਰੋਧੀ ਤਹਿਰੀਕ ਦਾ ਮੋਢੀ ਹੈ। ਉਸ ਉੱਤੇ ਮੁਸਲਮਾਨਾਂ ਖ਼ਿਲਾਫ਼ ਦੰਗੇ ਭੜਕਾਉਣ ਦੇ ਦੋਸ਼ ਹਨ, ਪਰ ਉਸਦੇ ਆਪਣੇ ਮੁਤਾਬਿਕ ਉਹ ਇੱਕ ਸ਼ਾਂਤੀ-ਪਸੰਦ ਧਾਰਮਿਕ ਪ੍ਰਚਾਰਕ ਹੈ। ਉਸਨੇ ਮੁਸਲਮਾਨਾਂ ਨੂੰ 'ਦੁਸ਼ਮਣ' ਤੱਕ ਕਿਹਾ ਹੈ।[1]
ਵਿਰਾਥੂ ဝီရသူ | |
---|---|
ਨਿੱਜੀ | |
ਜਨਮ | 10 ਜੁਲਾਈ 1968 ਕੁਆਕਸੇ, ਮਿਆਂਮਾਰ |
ਧਰਮ | ਬੁੱਧ ਧਰਮ |
ਰਾਸ਼ਟਰੀਅਤਾ | ਬਰਮੀ |
ਹੋਰ ਨਾਮ | ਵਿਨ ਖਾਇਂਗ ਊ |
ਕਿੱਤਾ | ਭਿਕਸ਼ੂ |
ਸੰਸਥਾ | |
Temple | ਮਾਸੋਏਨ ਮਠ |
ਹਵਾਲੇ
ਸੋਧੋ- ↑ Sectarian divide in Myanmar driven by radical Buddhism - Hindustan Times Archived 13 July 2013 at the Wayback Machine.