ਵਿਲਨਸ
(ਵਿਲਨੀਅਸ ਤੋਂ ਮੋੜਿਆ ਗਿਆ)
ਵਿਲਨਸ ([ˈvʲɪlʲnʲʊs] ( ਸੁਣੋ)) ਲਿਥੁਆਨੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ 2011 ਵਿੱਚ 554,060 (ਵਿਲਨਸ ਕਾਊਂਟੀ ਨੂੰ ਮਿਲਾ ਕੇ 838,852) ਹੈ।[1] ਇਹ ਦੇਸ਼ ਦੇ ਦੱਖਣ-ਪੂਰਬ ਵੱਲ ਸਥਿਤ ਹੈ। ਇਹ ਬਾਲਟਿਕ ਮੁਲਕਾਂ ਵਿੱਚੋਂ ਰੀਗਾ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।
ਵਿਲਨਸ | |
---|---|
Boroughs | |
ਸਮਾਂ ਖੇਤਰ | ਯੂਟੀਸੀ+2 |
• ਗਰਮੀਆਂ (ਡੀਐਸਟੀ) | ਯੂਟੀਸੀ+3 |
ਹਵਾਲੇ
ਸੋਧੋ- ↑ ">>>Teritorija ir gyventojų skaičius. Požymiai: administracinė teritorija — Rodiklių duomenų bazėje". Db1.stat.gov.lt. 9 March 2011. Archived from the original on 2011-04-30. Retrieved 2011-06-03.
{{cite web}}
: Unknown parameter|dead-url=
ignored (|url-status=
suggested) (help)