ਵਿਲਾਰਿਅਲ ਕਲੱਬ ਦੀ ਫੁੱਟਬਾਲ, ਇੱਕ ਮਸ਼ਹੂਰ ਸਪੇਨੀ ਫੁੱਟਬਾਲ ਕਲੱਬ ਹੈ[3], ਇਹ ਵਿਲਾਰਿਅਲ, ਸਪੇਨ ਵਿਖੇ ਸਥਿਤ ਹੈ। ਇਹ ਏਲ ਮਾਦ੍ਰਿਗਾਲ, ਵਿਲਾਰਿਅਲ ਅਧਾਰਤ ਕਲੱਬ ਹੈ[2], ਜੋ ਲਾ ਲੀਗ ਵਿੱਚ ਖੇਡਦਾ ਹੈ।

ਵਿਲਾਰਿਅਲ
Villarreal CF logo.png
ਪੂਰਾ ਨਾਂਵਿਲਾਰਿਅਲ ਕਲੱਬ ਦੀ ਫੁੱਟਬਾਲ
ਉਪਨਾਮਏਲ ਸੁਬਮਰਿਨੋ ਅਮਰਿਲੋ
(ਪੀਲੀ ਪਣਡੁੱਬੀ)
ਸਥਾਪਨਾ10 ਮਾਰਚ 1923[1]
ਮੈਦਾਨਏਲ ਮਾਦ੍ਰਿਗਾਲ
ਵਿਲਾਰਿਅਲ
(ਸਮਰੱਥਾ: 24,890[2])
ਪ੍ਰਧਾਨਫੇਰਨਾਨਦੋ Roig ਅਲਫੋਨਸੋ
ਪ੍ਰਬੰਧਕਮਾਰਸਲੀਨੋ ਗਾਰਸੀਆ ਟੋਰਾਲ
ਲੀਗਲਾ ਲੀਗ
ਵੈੱਬਸਾਈਟਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ

ਹਵਾਲੇਸੋਧੋ

ਬਾਹਰੀ ਕੜੀਆਂਸੋਧੋ