ਵਿਲੀਅਮ ਐਂਪਸਨ
ਸਰ ਵਿਲੀਅਮ ਐਂਪਸਨ (ਚੀਨੀ: Lua error in package.lua at line 80: module 'Module:Lang/data/iana scripts' not found., 27 ਸਤੰਬਰ 1906 – 15 ਅਪਰੈਲ 1984) ਇੱਕ ਅੰਗਰੇਜ਼ੀ ਸਾਹਿਤਕ ਆਲੋਚਕ ਅਤੇ ਕਵੀ ਸੀ। ਉਹ ਸਾਹਿਤਕ ਰਚਨਾਵਾਂ ਨੂੰ ਧਿਆਨ ਨਾਲ ਪੜ੍ਹਨ ਦੀ ਪ੍ਰੈਕਟਿਸ ਸਦਕਾ ਪ੍ਰਭਾਵਸ਼ਾਲੀ ਸੀ, ਜਿਸ ਨੂੰ ਨਵੀਨ ਆਲੋਚਨਾ ਦੀ ਇੱਕ ਬੁਨਿਆਦੀ ਪ੍ਰੈਕਟਿਸ ਮੰਨਿਆ ਜਾਂਦਾ ਹੈ। ਅਸਪਸ਼ਟਤਾ ਦੀਆਂ ਸੱਤ ਕਿਸਮਾਂ (Seven Types of Ambiguity) (1930) ਉਸ ਦੀ ਸਭ ਤੋਂ ਮਸ਼ਹੂਰ ਪੁਸਤਕ ਹੈ।
ਵਿਲੀਅਮ ਐਂਪਸਨ | |
---|---|
ਜਨਮ | 27 ਸਤੰਬਰ 1906 |
ਮੌਤ | 15 ਅਪ੍ਰੈਲ 1984 | (ਉਮਰ 77)
ਰਾਸ਼ਟਰੀਅਤਾ | ਯੁਨਾਈਟਡ ਕਿੰਗਡਮ |
ਪੇਸ਼ਾ | ਸਾਹਿਤ ਆਲੋਚਕ ਅਤੇ ਕਵੀ |
ਜ਼ਿਕਰਯੋਗ ਕੰਮ | ਅਸਪਸ਼ਟਤਾ ਦੀਆਂ ਸੱਤ ਕਿਸਮਾਂ (1930) |
ਢੰਗ | ਨਵੀਨ ਆਲੋਚਨਾ |