ਵਿਲੀਅਮ ਔਕਮ
ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਵਿਲੀਅਮ ਔਕਮ (ਅੰਗਰੇਜ਼ੀ: William of Ockham, 1288 – 1348) ਇੱਕ ਅੰਗਰੇਜ਼ ਦਾਰਸ਼ਨਿਕ ਸੀ।
ਵਿਲੀਅਮ ਔਕਮ | |
---|---|
![]() | |
ਜਨਮ | c. 1287 ਔਕਮ, ਇੰਗਲੈਂਡ |
ਮੌਤ | 1347 ਮੁਨਿੰਚ, ਪਵਿੱਤਰ ਰੋਮਨ ਸਾਮਰਾਜ |
ਕਾਲ | ਮੱਧਯੁੱਗੀ ਦਾਰਸ਼ਨਿਕ |
ਇਲਾਕਾ | ਪੱਛਮੀ ਦਾਰਸ਼ਨਿਕਤਾ |
ਸਕੂਲ | ਸਕੂਲੇਟਿਸਿਜ਼ਮ |
ਮੁੱਖ ਰੁਚੀਆਂ | ਮੈਟਾ-ਫਿਜਿਕਸ, ਇਪਿਸਟੀਮੌਲੌਜੀ, ਥਿਓਲੌਜ਼ੀ,ਲੌਜ਼ਿਕ, ਔਨਟੌਲੌਜ਼ੀ, ਰਾਜਨੀਤੀ |
ਮੁੱਖ ਵਿਚਾਰ | ਔਕਮ'ਜ਼ ਰੋਜ਼ਰ, ਨੌਮੀਨਲਿਜ਼ਮ |
ਪ੍ਰਭਾਵਿਤ ਕਰਨ ਵਾਲੇ
| |
ਪ੍ਰਭਾਵਿਤ ਹੋਣ ਵਾਲੇ
|
ਜਨਮਸੋਧੋ
ਮੰਨਿਆ ਜਾਂਦਾ ਹੈ ਕਿ ਔਕਮ ਦਾ ਜਨਮ ਸਰੀ ਦੇ ਇੱਕ ਛੋਟੇ ਜੇਹੇ ਪਿੰਡ ਔਕਮ ਵਿੱਚ ਹੋਇਆ।
ਮੌਤਸੋਧੋ
ਵਿਲੀਅਮ ਔਕਮ ਦੀ ਮੌਤ '1348 ਈ:' 'ਚ ਮੁਨਿੰਚ ਰੋਮਨ ਸਾਮਰਾਜ 'ਚ ਹੋਈ।