ਵਿਲੀਅਮ ਰਾਂਡਾਲ ਕ੍ਰੇਮਰ
ਸਰ ਵਿਲੀਅਮ ਰਾਂਡਾਲ ਕ੍ਰੇਮਰ (18 ਮਾਰਚ 1828 – 22 ਜੁਲਾਈ 1908) ਆਮ ਤੌਰ ਤੇ "ਰਾਂਡਾਲ" ਕਹਿੰਦੇ ਸਨ,ਸੀ ਇੱਕ ਅੰਗਰੇਜ਼ ਲਿਬਰਲ ਪਾਰਲੀਮੈਂਟ ਮੈਂਬਰ, ਸ਼ਾਂਤੀਵਾਦੀ, ਅਤੇ ਅੰਤਰਰਾਸ਼ਟਰੀ ਆਰਬਿਟਰੇਸ਼ਨ ਲਈ ਇੱਕ ਮੋਹਰੀ ਵਕੀਲ ਸੀ। ਉਸ ਨੂੰ ਅੰਤਰਰਾਸ਼ਟਰੀ ਸਾਲਸੀ ਲਹਿਰ ਦੇ ਨਾਲ ਉਸ ਦੇ ਕੰਮ ਲਈ 1903 ਵਿੱਚ ਨੋਬਲ ਅਮਨ ਪੁਰਸਕਾਰ ਸਨਮਾਨਿਤ ਕੀਤਾ ਗਿਆ ਸੀ।[1]
ਸਰ ਵਿਲੀਅਮ ਰਾਂਡਾਲ ਕ੍ਰੇਮਰ | |
---|---|
ਹੈਗਰਸਟੋਨ ਹਲਕੇ ਤੋਂ ਪਾਰਲੀਮੈਂਟ ਮੈਂਬਰ | |
ਦਫ਼ਤਰ ਵਿੱਚ 24 ਅਕਤੂਬਰ 1900 – 22 ਜੁਲਾਈ 1908 | |
ਤੋਂ ਪਹਿਲਾਂ | John Lowles |
ਤੋਂ ਬਾਅਦ | Rupert Guinness |
ਦਫ਼ਤਰ ਵਿੱਚ 18 ਦਸੰਬਰ 1885 – 13 ਜੁਲਾਈ 1895 | |
ਤੋਂ ਬਾਅਦ | John Lowles |
ਨਿੱਜੀ ਜਾਣਕਾਰੀ | |
ਜਨਮ | Fareham, Hampshire, England, UK |
ਮੌਤ | 22 ਜੁਲਾਈ 1908 ਲੰਦਨ |
ਕੌਮੀਅਤ | ਬ੍ਰਿਟਿਸ਼ |
ਸਿਆਸੀ ਪਾਰਟੀ | ਲਿਬਰਲ |
ਪੁਰਸਕਾਰ | Nobel Peace Prize Knight of the Order of St. Olav Chevalier of the Legion of Honour |
ਹਵਾਲੇ
ਸੋਧੋ- ↑ "The Nobel Peace Prize 1903 Randal Cremer". nobelprize.org.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |