ਵਿਸ਼ਣੂ ਨਾਗਰ
ਵਿਸ਼ਣੂ ਨਾਗਰ [ विष्णु नागर ] (ਜਨਮ : ਜੂਨ 14, 1950 ) ਹਿੰਦੀ ਲੇਖਕ ਅਤੇ ਪੱਤਰਕਾਰ ਹੈ। [1]
ਨਾਗਰ ਨੇ ਆਪਣਾ ਬਚਪਨ ਅਤੇ ਵਿਦਿਆਰਥੀ ਜੀਵਨ ਸ਼ਾਜਾਪੁਰ, ਮੱਧ ਪ੍ਰਦੇਸ਼ ਵਿੱਚ ਬਿਤਾਇਆ। [2] ਉਹ 1971 ਤੋਂ ਦਿੱਲੀ ਵਿੱਚ ਫ੍ਰੀਲਾਂਸ ਪੱਤਰਕਾਰੀ। ਨਵਭਾਰਤ ਟਾਈਮਜ਼ ਅਤੇ ਦੈਨਿਕ ਹਿੰਦੁਸਤਾਨ, ਕਾਦੰਬਨੀ, ਨਈ ਦੁਨੀਆ, ਅਤੇ 'ਸ਼ੁੱਕਰਵਾਰ' ਸਮਾਚਾਰ ਸਪਤਾਹਿਕ ਜੁੜਿਆ ਰਿਹਾ ਹੈ। ਇਸ ਦੌਰਾਨ 1982 ਤੋਂ 1984 ਤੱਕ ਜਰਮਨ ਰੇਡੀਓ ‘ਡੋਇਚੇ ਵੈਲੇ’ ਦੀ ਹਿੰਦੀ ਸੇਵਾ ਵਿੱਚ ਕੰਮ ਕੀਤਾ। [3] ਉਹ ਭਾਰਤੀ ਪ੍ਰੈਸ ਕੌਂਸਲ ਦਾ ਸਾਬਕਾ ਮੈਂਬਰ ਅਤੇ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ, ਵਰਧਾ ਦਾ ਸਾਬਕਾ ਕਾਰਜਕਾਰੀ ਮੈਂਬਰ ਹੈ। ਇਸ ਸਮੇਂ ਫ੍ਰੀਲਾਂਸ ਲਿਖਣਾ ਜਾਰੀ ਹੈ।[4]
ਪ੍ਰਕਾਸ਼ਿਤ ਰਚਨਾਵਾਂ
ਸੋਧੋਕਹਾਣੀ ਸੰਗ੍ਰਹਿ
- ਆਜ ਕਾ ਦਿਨ (1981, ਸਮਾਨਾਂਤਰ ਪ੍ਰਕਾਸ਼ਨ)
- ਆਦਮੀ ਕੀ ਮੁਸ਼ਕਿਲ (1988, ਰਾਧਾਕ੍ਰਿਸ਼ਨ ਪ੍ਰਕਾਸ਼ਨ)
- ਕੁਛ ਦੂਰ (1994, ਆਧਾਰ ਪ੍ਰਕਾਸ਼ਨ)
- ਈਸ਼ਵਰ ਕੀ ਕਹਾਣੀਆਂ (1997, ਰਾਜਕਮਲ ਪ੍ਰਕਾਸ਼ਨ)
- ਬਿਰਤਾਂਤ (2000, ਵਾਣੀ ਪ੍ਰਕਾਸ਼ਨ)
- ਬੱਚਾ ਔਰ ਗੇਂਦ (2005, ਇਤਿਹਾਸਬੋਧ ਪ੍ਰਕਾਸ਼ਨ)
- ਰਾਤ-ਦਿਨ (2008, ਰਾਜਕਮਲ ਪ੍ਰਕਾਸ਼ਨ)
- ਪਾਪਾ ਮੈਂ ਗਰੀਬ ਬਨੂੰਗਾ (2015, ਸਾਹਿਤਯ ਭੰਡਾਰ)
ਕਵਿਤਾ ਸੰਗ੍ਰਹਿ
- ਮੈਂ ਫਿਰ ਕਹਤਾ ਹੂੰ ਚਿੜੀਆ (1974, ਪਹਿਚਾਨ ਲੜੀ)
- ਤਾਲਾਬ ਮੇਂ ਡੂਬੀ ਛਹ ਲੜਕੀਆਂ (1980, ਪ੍ਰਕਾਸ਼ਨ ਸੰਸਥਾਨ)
- ਸੰਸਾਰ ਬਦਲ ਜਾਏਗਾ (1985, ਸੰਭਾਵਨਾ ਪ੍ਰਕਾਸ਼ਨ)
- ਬੱਚੇ, ਪਿਤਾ ਔਰ ਮਾਂ (1992, ਅਪੂਰਵ ਪ੍ਰਕਾਸ਼ਨ)
- ਕੁਛ ਚੀਜੇਂ ਕਭੀ ਖੋਈ ਨਹੀਂ (2001, ਮੇਧਾ ਬੁੱਕਸ)
- ਹੰਸਨੇ ਕੀ ਤਰਹ ਰੋਨਾ (2006, ਮੇਧਾ ਬੁੱਕਸ)
- 'ਕਵੀ ਨੇ ਕਹਾ': ਚੋਣਵੀਂ ਕਵਿਤਾ (2008, ਕਿਤਾਬਘਰ ਪ੍ਰਕਾਸ਼ਨ)
- ਘਰ ਕੇ ਬਾਹਰ ਘਰ (2010, ਅੰਤਿਕਾ ਪ੍ਰਕਾਸ਼ਨ)
- ਜੀਵਨ ਭੀ ਕਵਿਤਾ ਹੋ ਸਕਤਾ ਹੈ (2014, ਅੰਤਿਕਾ ਪ੍ਰਕਾਸ਼ਨ)
ਵਿਅੰਗ ਸੰਗ੍ਰਹਿ
- ਜੀਵ-ਜੰਤੁ ਪੁਰਾਣ (1994, ਵਾਣੀ ਪ੍ਰਕਾਸ਼ਨ)
- ਘੋੜਾ ਔਰ ਘਾਸ (ਪ੍ਰਵੀਣ ਪ੍ਰਕਾਸ਼ਨ, 1996)
- ਨਈ ਜਨਤਾ ਆ ਚੁੱਕੀ ਹੈ (2003, ਸ਼ਿਲਪਾਇਨ)
- ਦੇਸ਼ ਸੇਵਾ ਕਾ ਧੰਦਾ (2006, ਰਾਜਕਮਲ ਪ੍ਰਕਾਸ਼ਨ)
- ਰਾਸ਼ਟਰੀ ਨਾਕ (2008, ਰਾਜਕਮਲ ਪ੍ਰਕਾਸ਼ਨ)
- ਛੋਟਾ ਸਾ ਬ੍ਰੇਕ,, (2010, ਕਿਤਾਬਘਰ ਪ੍ਰਕਾਸ਼ਨ)
- ਭਾਰਤ ਏਕ ਬਾਜ਼ਾਰ ਹੈ (2011, ਰਾਜਕਮਲ ਪ੍ਰਕਾਸ਼ਨ)
- ਈਸ਼੍ਵਰ ਵੀ ਪਰੇਸ਼ਾਨ ਹੈ (2013, ਰਾਜਕਮਲ ਪ੍ਰਕਾਸ਼ਨ)
- ਸਦੀ ਕਾ ਸਬ ਸੇ ਬੜਾ ਡਰਾਮੇਬਾਜ਼ (2017, ਸਾਹਿਤਕ ਉਪਕਰਮ)
ਨਾਵਲ
- ਆਦਮੀ ਸਵਰਗ ਮੇਂ; (2004, ਸਾਮਯਿਕ ਪ੍ਰਕਾਸ਼ਨ)
ਆਲੋਚਨਾ
- ਕਵਿਤਾ ਕੇ ਸਾਥ ਸਾਥ (2004, ਮੇਧਾ ਬੁੱਕਸ)
ਜੀਵਨੀ
- ਅਸਹਿਮਤੀ ਮੇਂ ਉਠਾ ਏਕ ਹਾਥ : ਰਘੁਵੀਰ ਸਹਾਏ ਕੀ ਜੀਵਨੀ (2019, ਰਾਜਕਮਲ ਪ੍ਰਕਾਸ਼ਨ)
ਬੱਚਿਆਂ ਲਈ
- ਅਕਬਰ (2017, ਭਾਰਤੀ ਗਿਆਨਪੀਠ)
- ਕਬੀਰ (2017, ਭਾਰਤੀ ਗਿਆਨਪੀਠ)
- ਰਾਬਿੰਦਰਨਾਥ ਟੈਗੋਰ (2017, ਭਾਰਤੀ ਗਿਆਨਪੀਠ)
- ਸ਼ਹੀਦ ਭਗਤ ਸਿੰਘ (2017, ਭਾਰਤੀ ਗਿਆਨਪੀਠ)
ਸਨਮਾਨ
ਸੋਧੋ- ਅਖਿਲ ਭਾਰਤੀਯ ਕਥਾ ਅਵਾਰਡ, 1996 [5]
- ਸ਼ਿਖਰ ਸਨਮਾਨ, 2001 (ਮੱਧ ਪ੍ਰਦੇਸ਼ ਸਰਕਾਰ)
- ਸਾਹਿਤ ਸਨਮਾਨ (ਦਿੱਲੀ ਹਿੰਦੀ ਅਕਾਦਮੀ)
- ਸ਼ਮਸ਼ੇਰ ਸਨਮਾਨ, 2003 [6]
- ਵਿਅੰਗ ਸ਼੍ਰੀ ਪੁਰਸਕਾਰ, 2008 [7]
- ਪਰੰਪਰਾ ਰਿਤੂਰਾਜ ਸਨਮਾਨ, 2010 [8]
- ਰਾਮਨਾਥ ਗੋਇਨਕਾ ਪੱਤਰਕਾਰ ਸ਼੍ਰੋਮਣੀ ਪੁਰਸਕਾਰ, 2014 [9]
- ਰਾਹੀ ਮਾਸੂਮ ਰਜ਼ਾ ਸਾਹਿਤ੍ਯ ਪੁਰਸਕਾਰ, 2017 [10]
- ਜਨਕਵੀ ਮੁਕੁਟ ਬਿਹਾਰੀ ਸਰੋਜ ਸਨਮਾਨ, 2020 [11]
ਹਵਾਲੇ
ਸੋਧੋ- ↑ Library of Congress Name Authority File (LCNAF) for Vishnu Nagar
- ↑ विष्णु नागर का परिचय
- ↑ विष्णु नागर, साहित्यकार-संपादक, WebDunia.com
- ↑ Vishnu Nagar's works in OCLC WorldCat
- ↑ The Katha Awards, 1997-1996
- ↑ विष्णु नागर और विनोद दास को 'शमशेर सम्मान'
- ↑ विष्णु नागर को व्यंग्य श्री सम्मान
- ↑ विष्णु नागर को 'परंपरा ऋतुराज सम्मान'
- ↑ गोइन्का साहित्य पुरस्कारों की घोषणा, हिन्दी पत्रकारिता के लिए विष्णु नागर सम्मानित
- ↑ राही मासूम रजा सम्मान विष्णु नागर को
- ↑ विष्णु नगर को जनकवि मुकुट बिहारी सरोज सम्मान, 2020