ਵਿਸ਼ਵਨਾਥ ਤ੍ਰਿਪਾਠੀ

ਹਿੰਦੀ ਲੇਖਕ

ਵਿਸ਼ਵਨਾਥ ਤ੍ਰਿਪਾਠੀ (ਜਨਮ: 16 ਫਰਵਰੀ 1931)[1] ਇੱਕ ਹਿੰਦੀ ਲੇਖਕ ਸੀ ਉਸਦੀਆਂ ਲਗਭਗ 20 ਪ੍ਰਕਾਸ਼ਿਤ ਹਨ ਜਿਨ੍ਹਾਂ ਵਿੱਚ  ਨਾਵਲ, ਕਹਾਣੀਆਂ ਅਤੇ ਕਵਿਤਾ ਸੰਗ੍ਰਹਿ ਸ਼ਾਮਲ ਹਨ[2]

ਵਿਸ਼ਵਨਾਥ ਤ੍ਰਿਪਾਠੀ
ਜਨਮ (1931-02-16) 16 ਫਰਵਰੀ 1931 (ਉਮਰ 93)
Bishkohar, ਬਸਤੀ ਜ਼ਿਲ੍ਹਾ, ਉੱਤਰ ਪ੍ਰਦੇਸ਼, ਭਾਰਤ
ਕਿੱਤਾਲੇਖਕ, ਲੇਖਕ
ਅਲਮਾ ਮਾਤਰਬਨਾਰਸ ਹਿੰਦੂ ਯੂਨੀਵਰਸਿਟੀ,
ਪੰਜਾਬ ਯੂਨੀਵਰਸਿਟੀ
ਪ੍ਰਮੁੱਖ ਕੰਮVyomkesh Darvesh
ਪ੍ਰਮੁੱਖ ਅਵਾਰਡਮੂਰਤੀਦੇਵੀ ਪੁਰਸਕਾਰ, 2014
ਵਿਆਸ ਸੰਮਨ, 2013

ਰਚਨਾਵਾਂ ਸੋਧੋ

  • ਲੋਕਵਾਦੀ ਤੁਲਸੀਦਾਸ 
  • ਮੀਰਾ ਕਾ ਕਾਵਿ
  • ਦੇਸ਼ ਕੇ ਇਸ ਦੌਰ ਮੇਂ
  • ਕੁਛ ਕਹਾਨੀਆਂ ਕੁਛ ਵਿਚਾਰ
  • ਜੈਸਾ ਕਹ ਸਕਾ 
  • ਪੇੜ ਕਾ ਹਾਥ
  • ਨੰਗਾਤਲਾਈ ਕਾ ਗਾਂਵ

ਪੁਰਸਕਾਰ ਸੋਧੋ

  • ਮੂਰਤੀਦੇਵੀ ਪੁਰਸਕਾਰ, 2014[3]
  • ਵਿਆਸ ਸਨਮਾਨ, 2013

ਹਵਾਲੇ ਸੋਧੋ

  1. "Moortidevi Award for Hindi Author Vishwanath Tripathi". Outlook. Retrieved 29 September 2015.
  2. "Vyas Samman for Vishwanath Tripathi". ZeeNews. Archived from the original on 5 ਅਪ੍ਰੈਲ 2014. Retrieved 29 September 2015. {{cite news}}: Check date values in: |archive-date= (help); Unknown parameter |dead-url= ignored (|url-status= suggested) (help)
  3. "Moortidevi Award for Hindi author Vishwanath Tripathi". Business Standard. Retrieved 29 September 2015.