ਵਿਸ਼ਵ ਅਧਿਆਪਕ ਦਿਵਸ

ਵਿਸ਼ਵ ਅਧਿਆਪਕ ਦਿਵਸ, 1994 ਦੇ ਬਾਅਦ ਹਰ ਸਾਲ 5 ਅਕਤੂਬਰ ਨੂੰ ਦੁਨੀਆ ਭਰ ਦੇ ਅਧਿਆਪਕ ਸੰਗਠਨ ਨੂੰ ਮਨਾਉਂਦੇ ਹਨ। ਇਸਨੂੰ ਸੰਯੁਕਤ ਰਾਸ਼ਟਰ ਦੁਆਰਾ ਸਾਲ 1966 ਵਿੱਚ ਯੂਨੈਸਕੋ ਅਤੇ ਅੰਤਰਰਾਸ਼ਟਰੀ ਕਿਰਤ ਸੰਗਠਨ ਦੀ ਹੋਈ ਉਸ ਸਾਂਝੀ ਬੈਠਕ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ ਜਿਸ ਵਿੱਚ ਅਧਿਆਪਕਾਂ ਦੀ ਸਥਿਤੀ ਬਾਰੇ ਚਰਚਾ ਹੋਈ ਸੀ ਅਤੇ ਇਸ ਦੇ ਲਈ ਸੁਝਾਅ ਪੇਸ਼ ਕੀਤੇ ਗਏ ਸਨ।[1]

ਵਿਸ਼ਵ ਅਧਿਆਪਕ ਦਿਵਸ
ਅਤਾਤੁਰਕ, ਤੁਰਕੀ ਦੇ ਬੱਚਿਆਂ ਨੂੰ ਲਾਤੀਨੀ ਵਰਣਮਾਲਾ ਸਿਖਾ ਰਿਹਾ ਹੈ। ਇਸਤਨਾਬੂਲ ਵਿੱਚ ਇੱਕ ਬੁੱਤ
ਮਨਾਉਣ ਵਾਲੇਦੁਨੀਆ ਭਰ ਦੇ ਅਧਿਆਪਕ ਸੰਗਠਨ
ਮਿਤੀ5 ਅਕਤੂਬਰ
ਬਾਰੰਬਾਰਤਾਸਾਲਾਨਾ
ਨਾਲ ਸੰਬੰਧਿਤਅਧਿਆਪਕ ਦਿਵਸ

ਹਵਾਲੇ

ਸੋਧੋ
  1. "Education International - Status of teachers". Archived from the original on 2014-10-09. Retrieved 2014-10-30. {{cite web}}: Unknown parameter |dead-url= ignored (|url-status= suggested) (help)