ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 1904

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਪਹਿਲੀ ਵਾਰ 23 ਮਈ 1904 ਨੂੰ ਵਿਆਨਾ ਵਿਖੇ ਹੋਈ। ਇਹ ਖੇਡਾਂ ਉਲੰਪਿਕ ਤੋਂ ਠੀਕ ਅੱਠ ਸਾਲ ਬਾਦ ਹੋਏ। ਇਸ ਮੁਕਾਬਲੇ ਵਿੱਚ 26 ਪਹਿਲਵਾਨਾ ਨੇ ਭਾਗ ਲਿਆ।

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 1904
ਮਹਿਮਾਨ ਸ਼ਹਿਰਆਸਟਰੀਆ ਫਰਮਾ:Country data ਹੰਗਰੀ ਵਿਆਨਾ, ਆਸਟਰੀਆ ਹੰਗਰੀ
ਤਰੀਕ23–26 ਮਈ
Champions
ਗਰੇਕੋ-ਰੋਮਨ ਆਸਟਰੀਆ

ਤਗਮਾ ਸੂਚੀ ਸੋਧੋ

 ਸਥਾਨ  ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1   ਆਸਟਰੀਆ 1 1 2 4
2   ਸਵੀਡਨ 1 0 0 1
3   ਜਰਮਨੀ 0 1 0 1
ਕੁੱਲ 2 2 2 6

ਮਰਦਾਂ ਦੀ ਗ੍ਰੇਕੋ-ਰੋਮਨ ਸੋਧੋ

Event ਸੋਨਾ ਚਾਂਦੀ ਕਾਂਸੀ
ਮਿਡਲ ਭਾਰ
75 kg
  ਸੇਵਰਿਨ ਅਹਲਕਵਿਸਕ
ਸਵੀਡਨ (ਸਵੀਡਨ)
  ਹੰਸ ਸਚਨੇਡਰ
ਜਰਮਨੀ (ਜਰਮਨੀ)
  ਅੰਡਰੇਅਸ ਵੋਲਫ
ਆਸਟਰੀਆ (ਆਸਟਰੀਆ)
ਹੈਵੀ ਭਾਰ
+75 kg
  ਰੁਡੋਲਫ ਅਰਮੋਲਡ
ਆਸਟਰੀਆ (ਆਸਟਰੀਆ)
  ਅੰਤੋਨ ਸਚਮਿਤਜ਼
ਆਸਟਰੀਆ (ਆਸਟਰੀਆ)
  ਹੇਨਰਿਚ ਵੋਲਫਰਮ
ਆਸਟਰੀਆ (ਆਸਟਰੀਆ)

ਹਵਾਲੇ ਸੋਧੋ