ਵਿੰਨਰ ਟੇਕ ਨਥਿੰਗ
ਵਿੰਨਰ ਟੇਕ ਨਥਿੰਗ ਅਮਰੀਕੀ ਲੇਖਕ ਅਰਨੈਸਟ ਹੈਮਿੰਗਵੇ ਦਾ 1933 ਵਿੱਚ ਪ੍ਰਕਾਸ਼ਤ ਕਹਾਣੀ ਸੰਗ੍ਰਹਿ ਹੈ। ਹੈਮਿੰਗਵੇ ਦਾ ਤੀਜਾ ਅਤੇ ਆਖਰੀ ਕਹਾਣੀ ਸੰਗ੍ਰਹਿ, ਜੋ ਏ ਫ਼ੇਅਰਵੈੱਲ ਟੂ ਆਰਮਜ਼ (1929) ਤੋਂ ਚਾਰ ਸਾਲ ਬਾਅਦ, ਅਤੇ ਬੁਲਫਾਈਟਿੰਗ ਬਾਰੇ ਉਸ ਦੀ ਗੈਰ-ਗਲਪੀ ਪੁਸਤਕ, ਬਾਅਦ ਦੁਪਹਿਰ ਮੌਤ (1932) ਤੋਂ ਇੱਕ ਸਾਲ ਬਾਅਦ ਪ੍ਰਕਾਸ਼ਤ ਹੋਇਆ।[1]
ਲੇਖਕ | ਅਰਨੈਸਟ ਹੈਮਿੰਗਵੇ |
---|---|
ਮੂਲ ਸਿਰਲੇਖ | Winner Take Nothing |
ਦੇਸ਼ | ਯੂਨਾਇਟਡ ਸਟੇਟਸ |
ਭਾਸ਼ਾ | ਅੰਗਰੇਜ਼ੀ |
ਵਿਧਾ | ਨਿੱਕੀ ਕਹਾਣੀl |
ਪ੍ਰਕਾਸ਼ਕ | ਸਕਰਾਈਬਨਰ |
ਪ੍ਰਕਾਸ਼ਨ ਦੀ ਮਿਤੀ | 1933 |
ਕਹਾਣੀ ਸੰਗ੍ਰਹਿ ਵਿੱਚ ਸ਼ਾਮਲ ਕਹਾਣੀਆਂ
ਸੋਧੋ- ਆਫਟਰ ਦਾ ਸਟਰੋਮ"
- "ਕੋਈ ਸਾਫ਼ ਸੁਥਰੀ ਅਤੇ ਰੌਸ਼ਨ ਜਗ੍ਹਾ (A Clean, Well-Lighted Place)"
- "The Light of the World"
- "God Rest You Merry, Gentlemen"
- "The Sea Change"
- "A Way You'll Never Be"
- "The Mother of a Queen"
- "One Reader Writes"
- "Homage to Switzerland"
- "ਇੱਕ ਦਿਨ ਦਾ ਇੰਤਜ਼ਾਰ (A Day's Wait)"
- "A Natural History of the Dead"
- "Wine of Wyoming"
- "The Gambler, the Nun, and the Radio"
- "Fathers and Sons"
ਹਵਾਲੇ
ਸੋਧੋ- ↑ Fleming, Robert E.. "Winner Take Nothing". The Literary Encyclopedia. 30 July 2001. accessed 16 January 2010.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |