ਵਿੱਥ

ਦੋ ਬਿੰਦੀਆਂ ਵਿਚਲਾ ਸਭ ਤੋਂ ਛੋਟਾ ਪੈਂਡਾ

ਵਿੱਥ ਕਿਸੇ ਬਿੰਦੀ P ਦੇ ਸ਼ੁਰੂਆਤੀ ਅਤੇ ਅਖ਼ੀਰਲੇ ਟਿਕਾਣਿਆਂ ਵਿਚਕਾਰ ਸਭ ਤੋਂ ਛੋਟਾ ਪੈਂਡਾ ਹੁੰਦਾ ਹੈ।[1] ਭਾਵ ਇਹ ਇੱਕ ਖ਼ਿਆਲੀ ਸਿੱਧੀ ਪੰਧ ਦੀ ਲੰਬਾਈ ਹੁੰਦੀ ਹੈ ਜੋ P ਵੱਲੋਂ ਤੈਅ ਕੀਤੇ ਗਏ ਅਸਲ ਪੈਂਡੇ ਤੋਂ ਵੱਖ ਹੁੰਦੀ ਹੈ। 'ਵਿੱਥ ਵੈਕਟਰ' ਉਸ ਖ਼ਿਆਲੀ ਸਿੱਧੇ ਰਾਹ ਦੀ ਲੰਬਾਈ ਅਤੇ ਦਿਸ਼ਾ ਦੱਸਦਾ ਹੈ।

ਕਿਸੇ ਰਾਹ ਉੱਤੇ ਚੱਲਣ ਮੌਕੇ ਵਿੱਥ ਅਤੇ ਪੈਂਡੇ ਵਿੱਚ ਫ਼ਰਕ

ਹਵਾਲੇ

ਸੋਧੋ
  1. Tom Henderson. "Describing Motion with Words". The Physics Classroom. Retrieved 2 January 2012.