ਵੀਨਾ ਦੇਵੀ (ਜਨਮ 5 ਨਵੰਬਰ 1976) ਲੋਕ ਜਨਸ਼ਕਤੀ ਪਾਰਟੀ ਦੀ ਇੱਕ ਭਾਰਤੀ ਸਿਆਸਤਦਾਨ ਹੈ।[1] ਉਸ ਨੇ ਬਿਹਾਰ ਦੇ ਮੁੰਗੇਰ ਹਲਕੇ ਲਈ 16ਵੀਂ ਲੋਕ ਸਭਾ ਦੀ ਸੰਸਦ ਮੈਂਬਰ ਵਜੋਂ ਸੇਵਾ ਨਿਭਾਈ ਹੈ।[2] ਉਸ ਦਾ ਪਤੀ ਇੱਕ ਅਪਰਾਧੀ ਤੋਂ ਸਿਆਸਤਦਾਨ ਬਣਿਆ ਸੂਰਜਭਾਨ ਸਿੰਘ ਹੈ।[3] ਉਸ ਦੇ ਪੁੱਤਰ ਆਸ਼ੂਤੋਸ਼ ਦੀ 2018 ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ।[4]

ਵੀਨਾ ਦੇਵੀ
ਸੰਸਦ ਮੈਂਬਰ, ਲੋਕ ਸਭਾ
ਦਫ਼ਤਰ ਵਿੱਚ
16 ਮਈ 2014 – 23 ਮਈ 2019
ਤੋਂ ਪਹਿਲਾਂਰਾਜੀਵ ਰੰਜਨ ਸਿੰਘ
ਹਲਕਾਮੁੰਗੇਰ
ਨਿੱਜੀ ਜਾਣਕਾਰੀ
ਜਨਮ(1976-03-05)ਮਾਰਚ 5, 1976
ਦੁਲਾਰਪੁਰ, ਬੇਗੁਸਰਾਈ, ਬਿਹਾਰ, ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀਲੋਕ ਜਨਸ਼ਕਤੀ ਪਾਰਟੀ
ਜੀਵਨ ਸਾਥੀਸੂਰਜਬਾਨ ਸਿੰਘ
ਕਿੱਤਾਸਿਆਸਤਦਾਨ

ਹਵਾਲੇ

ਸੋਧੋ
  1. Verma, Priyarag (1 April 2014). "LJP candidate warned husband of divorce if party didn't ally with BJP". CNN-News18. Retrieved 3 April 2019.
  2. "LJP सांसद वीणा देवी का एेलान- हर हाल में मैं मुंगेर से ही लड़ूंगी चुनाव". Dainik Jagran (in ਅੰਗਰੇਜ਼ੀ). 5 October 2018. Retrieved 3 April 2019.
  3. "Contentious issues like Ram temple, triple talaq may harm NDA: Chirag Paswan". The Economic Times. 6 June 2019. Retrieved 3 April 2019.
  4. "Bihar MP Veena Devi's son dies in accident on Noida Expressway". The News Indian Express. 27 October 2018. Retrieved 3 April 2019.

ਬਾਹਰੀ ਲਿੰਕ

ਸੋਧੋ