16ਵੀਂ ਲੋਕ ਸਭਾ
16ਵੀਂ ਲੋਕ ਸਭਾ ਦੀ ਚੋਣ 2014 ਵਿੱਚ ਆਮ ਚੋਣਾਂ ਤੋਂ ਬਾਅਦ ਹੋਈ। ਇਹਨਾਂ ਚੋਣਾਂ ਨੂੰ 9 ਪੜਾਵਾਂ ਵਿੱਚ ਭਾਰਤੀ ਚੋਣ ਕਮਿਸ਼ਨ[1] ਦੁਆਰਾ ਕਰਵਾਇਆ ਗਿਆ। ਇਹਨਾਂ ਚੋਣਾਂ ਦੇ ਨਤੀਜੇ 16 ਮਈ 2014 ਨੂੰ ਘੋਸ਼ਿਤ ਕੀਤੇ ਗਏ। ਇਸ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਪ੍ਰਾਪਤ ਹੋਇਆ ਅਤੇ ਇਸਨੇ 282 ਸੀਟਾਂ ਜਿੱਤੀਆਂ। ਇਸ ਪਾਰਟੀ ਦੇ ਪ੍ਰਧਾਨਮੰਤਰੀ ਪਦ ਦੇ ਉਮੀਦਵਾਰ ਨਰਿੰਦਰ ਮੋਦੀ ਨੇ 26 ਮਈ 2014 ਨੂੰ ਪ੍ਰਧਾਨਮੰਤਰੀ ਦਾ ਅਹੁੱਦਾ ਸੰਭਾਲਿਆ। ਇਸਦਾ ਪਹਿਲਾ ਯੋਜਨਾ 4 ਜੂਨ ਤੋਂ 11 ਜੁਲਾਈ ਤੱਕ ਚੱਲਿਆ।[2]
ਭਾਰਤੀ ਸੰਸਦ ਦੇ ਨਿਯਮ ਅਨੁਸਾਰ ਇਸ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਕੋਈ ਨੇਤਾ ਨਹੀਂ ਹੈ। ਕਿਉਂਕਿ ਵਿਰੋਧੀ ਧਿਰ ਦਾ ਨੇਤਾ ਹੋਣ ਲਈ 10% ਸੀਟਾਂ ਦਾ ਹੋਣਾ ਜਰੂਰੀ ਹੈ।
ਹਵਾਲੇ
ਸੋਧੋ- ↑ "General Elections – 2014 : Schedule of Elections". 5 March 2014. Archived from the original (PDF) on 26 ਦਸੰਬਰ 2018. Retrieved 5 March 2014.
{{cite web}}
: Unknown parameter|dead-url=
ignored (|url-status=
suggested) (help) - ↑ "First Session of 16th Lok Sabha scheduled from June 4 to 11". IANS. news.biharprabha.com. Archived from the original on 26 ਦਸੰਬਰ 2018. Retrieved 30 May 2014.
{{cite web}}
: Unknown parameter|dead-url=
ignored (|url-status=
suggested) (help)