ਵੀਰੇਨ ਡੰਗਵਾਲ (5 ਅਗਸਤ 1947 – 28 ਸਤੰਬਰ 2015) ਇੱਕ ਸਾਹਿਤ ਅਕਾਦਮੀ ਨਾਲ ਸਨਮਾਨਿਤ ਹਿੰਦੀ ਕਵੀ ਸੀ। ਉਸ ਦਾ ਜਨਮ ਕੀਰਤੀਨਗਰ, ਟਿਹਰੀ ਗੜ੍ਹਵਾਲ, ਉੱਤਰਾਖੰਡ ਵਿੱਚ ਹੋਇਆ ਸੀ। ਆਪ ਦੀ 28 ਸਤੰਬਰ 2015 ਨੂੰ ਬਰੇਲੀ ਵਿੱਚ ਮੌਤ ਹੋ ਗਈ।

ਸਿਵਲ ਲਾਈਨਜ਼, ਬਰੇਲੀ ਵਿੱਚ ਡੰਗਵਾਲ ਨੂੰ ਸਮਰਪਿਤ ਯਾਦਗਾਰ

ਸਨਮਾਨ ਸੋਧੋ

  • ਅਕਾਦਮੀ ਪੁਰਸਕਾਰ (2004)
  • ਸ਼ਮਸ਼ੇਰ ਸਨਮਾਨ (2002)
  • ਸ਼੍ਰੀਕਾਂਤ ਵਰਮਾ ਯਾਦਗਾਰੀ ਪੁਰਸਕਾਰ (1993)
  • ਰਘੁਵੀਰ ਸਹਾਇ ਯਾਦਗਾਰੀ ਪੁਰਸਕਾਰ (1992)

ਪ੍ਰਮੁੱਖ ਰਚਨਾਵਾਂ ਸੋਧੋ

  • ਇਸੀ ਦੁਨੀਆ ਵਿਚ
  • ਦੁਸ਼ਟਚੱਕਰ ਮੇਂ ਸਰਿਸਤਾ
  • ਕਵਿ ਨੇ ਕਿਹਾ
  • ਸਿਆਹੀ ਤਾਲ

ਹਵਾਲੇ ਸੋਧੋ