ਵੀ. ਰਾਧਿਕਾ ਸੇਲਵੀ (ਜਨਮ 29 ਜਨਵਰੀ 1976) ਭਾਰਤ ਦੀ 14ਵੀਂ ਲੋਕ ਸਭਾ ਦੀ ਮੈਂਬਰ ਸੀ। ਉਹ ਮਨਮੋਹਨ ਸਿੰਘ ਦੀ ਅਗਵਾਈ ਵਾਲੇ ਮੰਤਰਾਲੇ ਵਿੱਚ ਗ੍ਰਹਿ ਰਾਜ ਮੰਤਰੀ ਸੀ। ਉਸਨੇ ਤਾਮਿਲਨਾਡੂ ਦੇ ਤਿਰੂਚੇਂਦੁਰ ਹਲਕੇ ਦੀ ਨੁਮਾਇੰਦਗੀ ਕੀਤੀ।

ਉਹ ਮਰਹੂਮ ਮੂਲਕਾਰਾਈ ਵੈਂਕਟੇਸ਼ ਪੰਨਾਯਰ ਨਾਦਰ ਦੀ ਪਤਨੀ ਹੈ।

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ