ਮੁੱਖ ਮੀਨੂ ਖੋਲ੍ਹੋ

ਵੂਡੀ ਐਲਨ, ਅਸਲੀ ਨਾਂ ਐਲਨ ਸਟੁਅਰਟ ਕੋਨਿਗਜ਼ਬਰਗ (ਜਨਮ 1 ਦਸੰਬਰ 1935) ਇੱਕ ਅਮਰੀਕੀ ਪੁਰਸਕਾਰ ਵਿਜੇਤਾ ਫਿਲਮ ਨਿਰਦੇਸ਼ਕ, ਲੇਖਕ, ਅਭਿਨੇਤਾ, ਸੰਗੀਤਕਾਰ ਅਤੇ ਨਾਟਕਕਾਰ ਹੈ, ਜਿਸ ਨੂੰ ਕੰਮ ਕਰਦੇ ਨੂੰ ਅੱਧੀ ਸਦੀ ਤੋਂ ਵੱਧ ਹੋ ਗਿਆ ਹੈ।

ਵੂਡੀ ਐਲਨ
Woody Allen at the premiere of Whatever Works.jpg
2009 ਵਿੱਚ
ਜਨਮ: 1 ਦਸੰਬਰ 1935
ਨੀਊ ਯਾਰਕ, ਅਮਰੀਕਾ


ਰਾਸ਼ਟਰੀਅਤਾ:ਅਮਰੀਕੀ
ਪ੍ਰਭਾਵਿਤ ਕਰਨ ਵਾਲੇ :ਚਾਰਲੀ ਚੈਪਲਿਨ
ਦਸਤਖਤ:Woody Allen signature.svg

ਇਹਦੀ ਪਹਿਲੀ ਫਿਲਮ "ਵਟਸ ਨਿਊ ਪੂਸੀਕੈਟ?" (What's New Pussycat?) 1965 ਵਿੱਚ ਰਿਲੀਜ਼ ਹੋਈ ਅਤੇ ਇਸ ਵਿੱਚ ਵੂਡੀ ਨੇ ਲੇਖਕ ਅਤੇ ਅਦਾਕਾਰ ਦੋਹਾਂ ਵਜੋਂ ਕੰਮ ਕੀਤਾ।