ਵੇਕ ਟਾਪੂ
ਵੇਕ ਟਾਪੂ ਜੋ ਕਿ ਇੱਕ ਰਿੰਗ ਦੀ ਤਰ੍ਹਾਂ ਹੈ ਜਿਸ ਦੀ ਵਰਤੋਂ ਅਮਰੀਕਾ ਹਵਾਈ ਫੌਜ, ਮਿਸਾਈਲ ਪ੍ਰੋਗਰਾਮ ਲਈ ਕਰਦਾ ਹੈ। ਇਸ ਦਾ ਸਾਰਾ ਪ੍ਰਬੰਧ ਅਮਰੀਕਾ ਦੀ ਕਮਾਣ ਹੇਠ ਹੈ। ਇਸ ਦਾ ਤਟੀ ਲੰਬਾਈ 19 ਕਿਲੋਮੀਟਰ ਹੈ ਅਤੇ ਖੇਤਰਫਲ 7.4 ਵਰਗ ਕਿਲੋਮੀਟਰ ਅਤੇ ਇਸ ਤੇ 150 ਤੋਂ ਜ਼ਿਆਦਾ ਜਨਸੰਖਿਆ ਨਹੀਂ ਰਹਿ ਸਕਦੀ ਜਿਸ ਦੀ ਮਨਾਹੀ ਹੈ। ਇਸ ਤੇ 3,000 ਮੀਟਰ ਦੀ ਹਵਾਈ ਪੱਟੀ ਹੈ। ਵੇਕ ਟਾਪੂ 3 ਵਾਪੂਆਂ ਦਾ ਸਮੂਹ ਹੈ। ਇਹ ਮਾਰਸ਼ਲ ਟਾਪੂ ਦੇ ਨੇੜੇ ਹੈ। ਇਹ ਟਾਪੂ ਓਸ਼ੇਨੀਆ ਮਹਾਂਦੀਪ ਦਾ ਹਿਸਾ ਹੈ।
Native name: ਫਰਮਾ:Country data ਵੇਕ ਟਾਪੂ | |
---|---|
ਭੂਗੋਲ | |
ਸਥਿਤੀ | ਉੱਤਰੀ ਪ੍ਰਸ਼ਾਂਤ |
ਗੁਣਕ | 19°18′N 166°38′E / 19.300°N 166.633°E |
ਕੁੱਲ ਟਾਪੂ | 3 |
ਖੇਤਰਫਲ | 7.4 km2 (2.86 sq mi) |
ਤਟਰੇਖਾ | 12.0 km (7.46 mi)[1] |
ਸਭ ਤੋਂ ਵੱਧ ਉਚਾਈ | 66 m (217 ft) |
ਸਭ ਤੋਂ ਉੱਚਾ ਬਿੰਦੂ | ਡਕ ਬਿੰਦੂ |
ਸੰਯੁਕਤ ਰਾਜ | |
ਅਬਾਦੀ ਅੰਕੜੇ | |
ਅਬਾਦੀ | 150 (2009)[2] |
ਹਵਾਲੇ
ਸੋਧੋ- ↑ Coastline for Wake Islet: 12.0 mi (19.3 km); Coastline for Wake Atoll: 21.0 mi (33.8 km)
- ↑ "The World Factbook". Cia.gov. 2013-10-25. Archived from the original on 2019-01-31.
{{cite web}}
: Unknown parameter|dead-url=
ignored (|url-status=
suggested) (help)