ਵੇਦਾਂਗ ਜੋਤਿਸ਼ ਰਿਸ਼ੀ ਲਗਧ ਦੁਆਰਾ ਜੋਤਿਸ਼ ਵਿਦਿਆ ਉੱਤੇ ਲਿੱਖਿਆ ਇੱਕ ਪ੍ਰਾਚੀਨ ਭਾਰਤੀ ਗ੍ਰੰਥ ਹੈ।