ਵੇਰਾ ਕਿਸਟੀਆਕੋਵਸਕੀ
ਵੇਰਾ ਕਿਸਟੀਆਕੋਵਸਕੀਇੱਕ ਅਮਰੀਕਨ ਹੈ, ਜੋ ਫਿਜਿਕਸ ਬਾਰੇ ਖੋਜ ਵਿੱਚ ਰੁਝੀ ਹੋਣ ਦੇ ਨਾਲ-ਨਾਲ ਇੱਕ ਅਧਿਆਪਕਾ ਵੀ ਹੈ। ਉਹ ਮਾਰੂ ਹਥਿਆਰਾਂ ਤੇ ਪਾਬੰਦੀ ਸੰਬੰਧੀ ਲਹਿਰ ਦੀ ਵੀ ਅਹਿਮ ਕਾਰਕੁਨ ਹੈ।[1] ਉਹ ਅਮਰੀਕਾ ਦੇ ਪਰਮਾਣੁ ਵਿਗਿਆਨ ਵਿਭਾਗ ਤੇ ਪ੍ਰਯੋਗਸ਼ਾਲਾ ਵਿੱਚ ਪਰੋਫੈਸਰ ਹੈ। ਵੇਰਾ ਵਿਗਿਆਨ ਬਾਰੇ ਖੋਜ ਵਿੱਚ ਔਰਤਾਂ ਦੀ ਵਧੇਰੇ ਸ਼ਮੂਲੀਅਤ ਵਾਲੀ ਲਹਿਰ ਦੀ ਵੀ ਇੱਕ ਆਗੂ ਹੈ।
ਵੇਰਾ ਕਿਸਟੀਆਕੋਵਸਕੀ | |
---|---|
ਜਨਮ | |
ਰਾਸ਼ਟਰੀਅਤਾ | ਅਮਰੀਕਨ |
ਅਲਮਾ ਮਾਤਰ | ਮਾਊਂਟ ਹੋਲੀਓਕ ਕਾਲਜ ਕੈਲੀਫੋਰਨੀਆ, ਬਰਕਲੇ ਯੂਨੀਵਰਸਿਟੀ |
ਵਿਗਿਆਨਕ ਕਰੀਅਰ | |
ਖੇਤਰ | ਭੌਤਿਕ ਵਿਗਿਆਨ |
ਅਦਾਰੇ | ਤਕਨਾਲੋਜੀ ਦੇ ਮੈਸੇਚਿਉਸੇਟਸ ਇੰਸਟੀਚਿਊਟ |
ਵੇਰਾ ਦਾ ਜਨਮ 1928 ਦੇ ਸਾਲ ਹੋਇਆ ਸੀ।
ਹਵਾਲੇ
ਸੋਧੋ- ↑ Oakes, Elizabeth H. (2007). Encyclopedia of World Scientists. New York, NY: Facts On File. p. 403.