ਵੈਲਸ਼ ਭਾਸ਼ਾ

(ਵੇਲਜ਼ੀ ਭਾਸ਼ਾ ਤੋਂ ਮੋੜਿਆ ਗਿਆ)

ਵੈਲਸ਼ ਵੇਲਜ਼ ਅਤੇ ਇੰਗਲੈਂਡ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਹੈ।[1][2]

ਵੇਲਜ਼ ਵਿੱਚ ਵੈਲਸ਼ ਬੋਲਣ ਵਾਲਿਆਂ ਦੀ ਸਥਿਤੀ

ਸ਼ਬਦ ਭੰਡਾਰ

ਸੋਧੋ

ਵੈਲਸ਼ ਸ਼ਬਦ ਭੰਡਾਰ ਵਿੱਚ ਪੁਰਾਣੇ ਬਰਤਾਨਵੀ ਸ਼ਬਦ ਅਤੇ ਅੰਗਰੇਜ਼ੀ ਅਤੇ ਲਾਤੀਨੀ ਤੋਂ ਉਧਾਰ ਲਏ ਸ਼ਬਦਾਂ ਦੀ ਭਰਮਾਰ ਹੈ।

ਉਦਾਹਰਣ

ਸੋਧੋ
ਪੰਜਾਬੀ ਸਾਹਿੱਤਕ ਵੈਲਸ਼ ਆਮ ਵੈਲਸ਼
ਮੈਂ ਰੋਜ਼ ਸਵੇਰੇ ਛੇਤੀ ਉੱਠਦਾ ਹਾਂ Codaf yn gynnar bob dydd. Dwi'n codi'n gynnar bob dydd. (North)

Rwy'n codi'n gynnar bob dydd. (South)

ਮੈਂ ਕੱਲ੍ਹ ਸਵੇਰੇ ਛੇਤੀ ਉੱਠਾਂਗਾ Codaf yn gynnar yfory. Mi goda i'n gynnar fory

Wna i godi'n gynnar fory

ਉਹ ਜ਼ਿਆਦਾ ਦੇਰ ਓਥੇ ਖੜ੍ਹਾ ਨਹੀਂ ਰਿਹਾ Ni safasai yno yn hir.[3] Doedd o ddim wedi sefyll yno'n hir. (North)

(D)ôdd e ddim wedi sefyll yna'n hir. (South)

ਉਹ ਓਦੋਂ ਹੀ ਸੋਣਗੇ ਜਦੋਂ ਲੋੜ ਹੋਵੇਗੀ Ni chysgant ond pan fo angen. Fyddan nhw'n cysgu ddim ond pan fydd angen.

ਹਵਾਲੇ

ਸੋਧੋ
  1. "Taking Tea and Tortes With the Welsh In Distant Argentina". The New York Times. 3 April 2005. Retrieved 6 April 2010.
  2. D. Walter Thomas, Edward Hughes.
  3. {{cite book}}: Empty citation (help)