ਵੇਲੀਕੋਂਡਾ ਪਰਬਤ ਲੜੀ

ਵੇਲੀਕੋਂਡਾ ਪਰਬਤ ਲੜੀ ਜਾਂ ਵੇਲੀਕੋਂਡਾ ਪਹਾੜੀਆਂ ਪੂਰਬੀ ਘਾਟ ਵਿੱਚ ਸਥਿਤ ਨੀਵੀਆਂ ਪਹਾੜੀਆਂ ਹਨ। ਵੇਲੀਕੋਂਡਾ ਪਹਾੜੀਆਂ ਭਾਰਤ ਦੇ ਆਂਧਰਾ ਪ੍ਰਦੇਸ਼ ਦੇ ਦੱਖਣ-ਪੂਰਬੀ ਹਿੱਸੇ ਵਿੱਚ ਸਥਿਤ ਹਨ।

ਹਵਾਲੇ

ਸੋਧੋ