ਵੇਲੈਸੀ ਜਾਂ ਵੇਲੈਚੀ ਨਾਚਿਆਰ 1790-1793 ਵਿੱਚ ਸਿਵਾਗੰਗਾ ਅਸਟੇਟ ਦੀ ਦੂਜੀ ਰਾਣੀ ਸੀ। ਉਹ ਮੁਤ੍ਹੁ ਵਾਦੁਗੰਥਾ ਪੇਰਿਯਾਵੁਦਯਾ ਥੇਵਰ ਅਤੇ ਵੇਲੂ ਨਾਚਿਆਰ ਦੀ ਧੀ ਸੀ। ਬ੍ਰਿਟਿਸ਼ ਸਰਕਾਰ ਤੋਂ ਸ਼ਿਵਗੰਗਾਈ ਦੀ ਵਾਪਸੀ ਪਿੱਛੋਂ ਉਹ ਆਪਣੀ ਮਾਂ ਵੇਲੂ ਨਾਚਿਆਰ ਦੁਆਰਾ ਸ਼ਿਵਗੰਗਾਈ ਦੀ ਗੱਦੀ ਦੀ ਵਾਰਸ ਸੀ।[2]

ਵੇਲੈਸੀ
ਸਿਵਾਗੰਗਾਈ ਦੀ ਰਾਣੀ
ਸ਼ਾਸਨ ਕਾਲc. 1790-c. 1793[1]
ਵਾਰਸਵੰਗਮ ਪੇਰਿਆ ਉਦਯ ਥੇਵਰ
ਜਨਮ?
ਸਿਵਾਗੰਗਾਈ, ਤਾਮਿਲ ਨਾਡੂ, ਭਾਰਤ
ਮੌਤ?
ਪਿਤਾਮੁਤ੍ਹੁ ਵਾਦੁਗੰਥਾ ਪੇਰਿਯਾਵੁਦਯਾ ਥੇਵਰ
ਮਾਤਾਵੇਲੂ ਨਾਚਿਆਰ
ਧਰਮਹਿੰਦੂ

ਹਵਾਲੇ ਸੋਧੋ

  1. K. R. Venkatarama Ayyar, Sri Brihadamba State Press, 1938, A Manual of the Pudukkóttai State, p.720
  2. "Memorial planned for Velu Nachiyar". The Hindu. 3 November 2012.