ਵੈਂਡਲ ਸਮੁੰਦਰ

ਸਮੁੰਦਰ

ਵੈਂਡਲ ਸਮੁੰਦਰ (ਜਿਹਨੂੰ ਮੈਕਿਨਲੀ ਸਮੁੰਦਰ[1] ਵੀ ਕਿਹਾ ਜਾਂਦਾ ਹੈ) ਆਰਕਟਿਕ ਮਹਾਂਸਾਗਰ ਵਿਚਲਾ ਇੱਕ ਜਲ-ਪਿੰਡ ਹੈ ਜੋ ਗਰੀਨਲੈਂਡ ਦੇ ਉੱਤਰ-ਪੂਰਬ ਤੋਂ ਲੈ ਕੇ ਸਵਾਲਬਾਰਡ ਤੱਕ ਫੈਲਿਆ ਹੋਇਆ ਹੈ। ਇਹਦੇ ਪੱਛਮ ਵੱਲ ਲਿੰਕਨ ਸਮੁੰਦਰ ਹੈ ਅਤੇ ਇਹ ਦੱਖਣ ਵੱਲ ਫ਼ਰਾਮ ਪਣਜੋੜ ਰਾਹੀਂ ਗਰੀਨਲੈਂਡ ਸਮੁੰਦਰ ਨਾਲ਼ ਜੁੜਿਆ ਹੋਇਆ ਹੈ।

ਵੈਂਡਲ ਸਮੁੰਦਰ ਦੀ ਸਥਿਤੀ

ਹਵਾਲੇ

ਸੋਧੋ
  1. "Seas of the World". Archived from the original on 2007-05-31. Retrieved 2013-04-26. {{cite web}}: Unknown parameter |dead-url= ignored (|url-status= suggested) (help)