ਵੈਨਕੂਵਰ ਸਕੂਲ ਬੋਰਡ

ਵੈਂਕੂਵਰ ਸਕੂਲ ਬੋਰਡ (ਸਕੂਲ ਜਿਲਾ # 39, Vancouver School Board) ਵੈਂਕੂਵਰ, ਬਰੀਟੀਸ਼ ਕੋਲੰਬਿਆ, ਕਨਾਡਾ ਵਿੱਚ ਸਥਿਤ ਇੱਕ ਸਕੂਲ ਜਿਲਾ ਹੈ। ਨੌਂ ਨਿਆਸੀਆਂ ਦਾ ਇੱਕ ਬੋਰਡ ਇਸ ਜਿਲ੍ਹੇ ਦਾ ਪ੍ਰਬੰਧਨ ਕਰਦਾ ਹੈ, ਜੋ ਕਿ ਵੈਂਕੂਵਰ ਸ਼ਹਿਰ ਅਤੇ ਯੂਨੀਵਰਸਿਟੀ ਬੰਦੋਬਸਤੀ ਭੂਮੀ ਦੇ ਕਾਰਜ ਕਰਦਾ ਹੈ। ਵੈਨਕੂਵਰ ਸਕੂਲ ਜ਼ਿਲਾ ਇੱਕ ਵੱਡਾ, ਸ਼ਹਿਰੀ ਅਤੇ ਬਹੁਸਾਂਸਕ੍ਰੀਤਕ ਹੈ। ਸਕੂਲ ਬੋਰਡ ੫੬,੦੦੦ ਬੱਚਿਆਂ ਨੂੰ ਬਾਲ ਵਿਹਾਰ ਵਿੱਚ ਗ੍ਰੇਡ ੧੨ ਤਕ ਪ੍ਰੋਗਰਾਮ, ੩੦੦੦ ਤੋਂ ਵੱਧ ਵਿਅਸਕ ਪ੍ਰੋਡ ਸਿੱਖਿਆ ਪ੍ਰੋਗਰਾਮ ਵਿੱਚ ਅਤੇ ੪੦,੦੦੦ ਅਗੇਤੀ ਸਿੱਖਿਆ ਵਿੱਚ ਸ਼ਾਮਿਲ ਹਨ।

Vancouver School Board headquarters

ਸਕੂਲ

ਸੋਧੋ
ਐਲੀਮਿਨਟਰੀ ਸਕੂਲ
ਨਾ ਸਮੁਦਾਏ ਵੇਬਸਾਈਟ
 
ਚੇਮਪਲੇਨ ਹਾਇਟਸ ਐਲੀਮਿਨਟਰੀ ਸਕੂਲ
ਚੇਮਪਲੇਨ ਹਾਈਟਸ http://champlain.vsb.bc.ca
 
ਡਾ: ਐਚ: ਐਨ: H. N. ਮੈਕੋਰਕਿਨਡੇਲ ਐਲੀਮਿਨਟਰੀ ਸਕੂਲ
ਫ੍ਰੇਜ਼ਰਵੀਯੂ http://maccorkindale.vsb.bc.ca
ਬਰੀਟੀਸ਼ ਕੋਲੰਬਿਆ ਵਿੱਚ ਪਹਿਲੀ ਵਾਰ ਸਕੂਲ ਖੁੱਲੇ ਖੇਤਰ ਵੱਜੋਂ 1967 ਵਿੱਚ ਉਸਾਰਤ[1]
 
ਚੀਫ ਮੇਰਾਕੁਇੰਨਾ ਐਲੀਮਿਨਟਰੀ ਸਕੂਲ
http://maquinna.vsb.bc.ca
1954 ਵਿੱਚ ਖੋਲਿਆ, ਵਿਦਿਆਰਥੀਆਂ ਦੇ ਬਹੁਮਤ ਦੇ ਘਰਾਂ ਚੋਂ ਆਉਂਦੇ ਹਨ ਜਿੱਥੇ ਅੰਗਰੇਜ਼ੀ ਇੱਕ ਦੂਜੀ ਭਾਸ਼ਾ ਹੈ, ਕੇਨਟੋਨੀਜ, ਮੇਨਡੇਰਿਨ, ਅਤੇ ਵਿਅਤਨਾਮੀ ਸਭਤੋਂ ਜਿਆਦਾ ਪ੍ਰਚੱਲਤ ਹਨ।[2]
 
ਥੰਡਰਬਰਡ ਐਲੀਮਿਨਟਰੀ ਸਕੂਲ
http://thunderbird.vsb.bc.ca
 
ਟਾਈ ਐਲੀਮਿਨਟਰੀ ਸਕੂਲ
ਵੈਂਕੂਵਰ ਜਿਲਾ ਪਰੋਗਰਾਮ http://tyee.vsb.bc.ca
ਮੋਂਟੇਸਰੀ ਵਿਕਲਪਿਕ ਪਰੋਗਰਾਮ ਸਕੂਲ[3]

ਵਿਸ਼ੇਸ਼ ਪਰੋਗਰਾਮ

ਸੋਧੋ
  • ਯੂਨੀਵਰਸਿਟੀ ਸੰਕਰਮਣ ਪਰੋਗਰਾਮ ਇੱਕ ਅਰੰਭਕ ਯੂਨੀਵਰਸਿਟੀ ਪਰਵੇਸ਼ ਪ੍ਰੋਗਰਾਮ ਹੈ ਕਿ ਬਰੀਟੀਸ਼ ਕੋਲੰਬਿਆ ਯੂਨੀਵਰਸਿਟੀ ਵਿੱਚ ਹੈ। ਇਸ ਪਰੋਗਰਾਮ ਦੇ ਵਿਦਿਆਰਥੀ ਸਭ UBC ਸਹੂਲਤਾਂ ਨੂੰ ਵਰਤ ਸਕਦੇ ਹਨ ਅਤੇ UBC ਆਈਡੀ ਕਾਰਡ ਦੇ ਅਧਿਕਾਰੀ ਹਨ।
  • ਟਰੇਕ ਆਉਟਡੋਰ ਸਿੱਖਿਆ ਪਰੋਗਰਾਮ (TREK Outdoor Education Program)
  • ਸਿਟੀ ਸਕੂਲ

References

ਸੋਧੋ

ਹਵਾਲੇ

ਸੋਧੋ
  1. "School Overview - School Profile". Archived from the original on 2009-06-21. Retrieved 2011-10-01. {{cite web}}: Unknown parameter |dead-url= ignored (|url-status= suggested) (help)
  2. "School Overview - School Profile". Archived from the original on 2006-11-28. Retrieved 2011-10-01. {{cite web}}: Unknown parameter |dead-url= ignored (|url-status= suggested) (help)
  3. School Overview - School Profile[permanent dead link]

ਬਾਰਲੇ ਪੇਜ

ਸੋਧੋ