ਵੈਨਕੂਵਰ
(ਵੈਂਕੂਵਰ ਤੋਂ ਮੋੜਿਆ ਗਿਆ)
ਵੈਨਕੂਵਰ (ਅੰਗਰੇਜ਼ੀ: Vancouver) ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੀ ਮੁੱਖ ਧਰਤੀ ਉੱਤੇ ਇੱਕ ਤੱਟੀ ਬੰਦਰਗਾਹੀ ਸ਼ਹਿਰ ਹੈ। ਮੈਟਰੋ ਵੈਨਕੂਵਰ ਦੀ ਅਬਾਦੀ ਦੋ ਲੱਖ ਤੋਂ ਵੱਧ ਹੈ। ਇੱਥੇ ਵੱਖ-ਵੱਖ ਸੱਭਿਆਚਾਰਾਂ ਨਾਲ ਸਬੰਧ ਰੱਖਦੇ ਲੋਕ ਰਹਿੰਦੇ ਹਨ।
ਨਕਸ਼ਾ | ਨਿਸ਼ਾਨ |
ਝੰਡਾ | |
ਦੇਸ਼ | ਕੈਨੇਡਾ |
ਪ੍ਰਦੇਸ਼ | ਬ੍ਰਿਟਿਸ਼ ਕੋਲੰਬੀਆ |
ਨਿਰਦੇਸ਼ਾਂਕ | 49°16′ ਉੱਤਰ, 123°08' ਪੱਛਮੀ |
ਅਸਥਾਪਨਾ | 1866 (ਗੈਸਟਾਊਨ) |
ਨਿਗਮਨ | 1886 |
ਸਤ੍ਹਾ-ਖੇਤਰ: | |
- ਟੋਟਲ | 114,67 ਦੋਘਾਤੀ ਕਿਲੋਮੀਟਰ |
ਉਚਾਈ | 2 ਮੀਟਰ |
ਆਬਾਦੀ: | |
- ਟੋਟਲ (2006) | 587 891 |
- ਆਬਾਦੀ ਘਣਤਵ | 5 252/ਦੋਘਾਤੀ ਕਿਲੋਮੀਟਰ |
- ਮਹਾਨਗਰੀਏ ਖੇਤਰ | 2 180 737 |
ਟਾਈਮ-ਜ਼ੋਨ | ਯੂ॰ਟੀ॰ਸੀ -8 (ਪਸੀਫਿਕ ਸਟੈਂਡਰਡ ਟਾਈਮ) |
ਮੇਅਰ | ਗ੍ਰੈਡੋਰ ਰੋਬਿਟਸਨ |
ਅਧਿਕਾਰੀ ਵੈੱਬਸਾਈਟ | City of Vancouver |
ਇਹ ਵੀ ਵੇਖੋ
ਸੋਧੋਬਾਹਰਲੇ ਜੋੜ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |