ਵੈਨੇਤੋ

ਇਤਾਲਵੀ ਖੇਤਰ

ਵੈਨੇਤੋ ([ˈveɪnəˌtoʊ] ਜਾਂ [ˈvɛnətoʊ],[2] ਇਤਾਲਵੀ ਉਚਾਰਨ: [ˈvɛːneto], ਜਾਂ ਵਿਨੀਸ਼ਾ, [vɪˈniːʃə][3] ਲਾਤੀਨੀ: Venetia, ਵੈਨੇਤੀ: Vèneto; ਵੈਨੇਤਸੀਆ-ਯੂਗਾਨੀਆ ਵੀ ਆਖਿਆ ਜਾਂਦਾ ਹੈ[4]) ਇਟਲੀ ਦੇ ਵੀਹ ਖੇਤਰਾਂ ਵਿੱਚੋਂ ਇੱਕ ਹੈ। ਇਹਦੀ ਅਬਾਦੀ ਲਗਭਗ 50 ਲੱਖ ਹੈ ਜਿਸ ਕਰ ਕੇ ਇਹਦਾ ਦਰਜਾ ਇਟਲੀ ਵਿੱਚ ਪੰਜਵਾਂ ਹੈ। ਇਹਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਵੈਨਿਸ ਹੈ।

ਵੈਨੇਤੋ/ਵਿਨੀਸ਼ਾ
Veneto

ਝੰਡਾ
Coat of arms of ਵੈਨੇਤੋ/ਵਿਨੀਸ਼ਾ
Coat of arms
ਦੇਸ਼ ਇਟਲੀ
ਰਾਜਧਾਨੀ ਵੈਨਿਸ
ਸਰਕਾਰ
 - ਮੁਖੀ ਲੂਕਾ ਜ਼ਾਈਆ (ਲੀਗਾ ਵੈਨੇਤਾ-ਲੇਗਾ ਨੋਰਦ)
ਅਬਾਦੀ (30-10-2012)
 - ਕੁੱਲ 48,65,380
ਜੀ.ਡੀ.ਪੀ./ਨਾਂ-ਮਾਤਰ €149.4[1] ਬਿਲੀਅਨ (2008)
NUTS ਖੇਤਰ ITD
ਵੈਨੇਤੋ ਦਾ ਪ੍ਰਮੁੱਖ ਸੈਲਾਨੀ ਟਿਕਾਣਾ ਅਤੇ ਰਾਜਧਾਨੀ ਵੈਨਿਸ
ਬੈਯੂਨੋ ਕੋਲ ਆਲੈਗੇ ਝੀਲ
ਤਰੇ ਕੀਮੇ ਦੀ ਲਾਵਾਰੇਦੋ
ਪਿਆਵੇ ਦਰਿਆ
ਆਥਣ ਵੇਲੇ ਵੈਨੇਤੋਈ ਲਗੂਨ
ਵੈਨੇਤੋ ਧਰਾਤਲੀ ਨਕਸ਼ਾ

ਹਵਾਲੇਸੋਧੋ

  1. "Eurostat - Tables, Graphs and Maps Interface (TGM) table". Epp.eurostat.ec.europa.eu. 2011-03-11. Retrieved 2011-06-03. 
  2. Veneto. Collins American English Dictionary. Retrieved 21 October 2012.
  3. Venetia. Archived 2013-06-02 at the Wayback Machine. Oxford Dictionary. Retrieved 21 October 2012.
  4. Veneto. Collins English Dictionary. Retrieved 21 October 2012.