ਵੋਲਟਾ ਦਰਿਆ
ਵੋਲਟਾ ਪੱਛਮੀ ਅਫ਼ਰੀਕਾ ਦਾ ਇੱਕ ਦਰਿਆ ਹੈ ਜੋ ਗਿਨੀ ਦੀ ਖਾੜੀ ਵਿੱਚ ਜਾ ਡਿੱਗਦਾ ਹੈ। ਇਸ ਦੇ ਤਿੰਨ ਪ੍ਰਮੁੱਖ ਸਹਾਇਕ ਦਰਿਆ—ਕਾਲਾ ਵੋਲਟਾ, ਚਿੱਟਾ ਵੋਲਟਾ ਅਤੇ ਲਾਲ ਵੋਲਟਾ—ਹਨ। ਇਸ ਦਰਿਆ ਨੇ 1984 ਤੱਕ ਫ਼ਰਾਂਸੀਸੀ ਉਤਲਾ ਵੋਲਟਾ ਅਤੇ ਫੇਰ ਉਤਲਾ ਵੋਲਟਾ ਗਣਰਾਜ ਨੂੰ ਨਾਂ ਦਿੱਤਾ ਜਦ ਇਸ ਦੇਸ਼ ਦਾ ਨਾਂ ਬੁਰਕੀਨਾ ਫ਼ਾਸੋ ਰੱਖ ਦਿੱਤਾ ਗਿਆ।
ਵੋਲਟਾ ਦਰਿਆ (Volta River) | |
ਦਰਿਆ | |
ਆਕੋਸੋਂਬੋ ਡੈਮ ਦੇ ਦੱਖਣ ਵੱਲ ਵੋਲਟਾ ਦਰਿਆ ਆਦਮ ਪੁਲ ਪਾਰ ਕਰਦਾ ਹੋਇਆ
| |
ਦੇਸ਼ | ਬੁਰਕੀਨਾ ਫ਼ਾਸੋ, ਘਾਨਾ |
---|---|
ਦਹਾਨਾ | ਗਿਨੀ ਦੀ ਖਾੜੀ |
- ਸਥਿਤੀ | ਅੰਧ ਮਹਾਂਸਾਗਰ |
- ਦਿਸ਼ਾ-ਰੇਖਾਵਾਂ | 5°46′N 0°41′E / 5.767°N 0.683°E [1] |
ਬੇਟ | 4,07,093 ਕਿਮੀ੨ (1,57,179 ਵਰਗ ਮੀਲ) [2] |
ਡਿਗਾਊ ਜਲ-ਮਾਤਰਾ | ਦਹਾਨਾ |
- ਔਸਤ | 1,210 ਮੀਟਰ੩/ਸ (42,731 ਘਣ ਫੁੱਟ/ਸ) [2] |