ਬੁਰਕੀਨਾ ਫ਼ਾਸੋ, ਜਾਂ ਛੋਟਾ ਨਾਂ ਬੁਰਕੀਨਾ, ਪੱਛਮੀ ਅਫ਼ਰੀਕਾ ਦਾ ਲਗਭਗ 274,200 ਵਰਗ ਕਿ.ਮੀ. ਖੇਤਰਫਲ ਵਾਲਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਹ ਛੇ ਦੇਸ਼ਾਂ ਨਾਲ ਘਿਰਿਆ ਹੋਇਆ ਹੈ: ਉੱਤਰ ਵੱਲ ਮਾਲੀ; ਪੂਰਬ ਵੱਲ ਨਾਈਜਰ; ਦੱਖਣ-ਪੂਰਬ ਵੱਲ ਬੇਨਿਨ; ਦੱਖਣ ਵੱਲ ਟੋਗੋ ਅਤੇ ਘਾਨਾ; ਅਤੇ ਦੱਖਣ-ਪੱਛਮ ਵੱਲ ਦੰਦ ਖੰਡ ਤਟ। ਇਸ ਦੀ ਰਾਜਧਾਨੀ ਊਆਗਾਦੂਗੂ ਹੈ। 2001 ਵਿੱਚ ਇਸ ਦੀ ਅਬਾਦੀ ਅੰਦਾਜ਼ੇ ਮੁਤਾਬਕ 1.575 ਕਰੋੜ ਤੋਂ ਥੋੜ੍ਹੀ ਜਿਹੀ ਘੱਟ ਸੀ।[1]

ਬੁਰਕੀਨਾ ਫ਼ਾਸੋ
Flag of ਬੁਰਕੀਨਾ ਫ਼ਾਸੋ
Coat of arms of ਬੁਰਕੀਨਾ ਫ਼ਾਸੋ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Unité–Progrès–Justice" (ਫ਼ਰਾਂਸੀਸੀ)
"ਏਕਤਾ–ਤਰੱਕੀ–ਨਿਆਂ"
ਐਨਥਮ: Une Seule Nuit (ਫ਼ਰਾਂਸੀਸੀ)
ਇੱਕ ਇਕੱਲੀ ਰੈਣ / ਜਿੱਤ ਦਾ ਭਜਨ
Location of ਬੁਰਕੀਨਾ ਫ਼ਾਸੋ (ਗੂੜ੍ਹਾ ਨੀਲਾ) – in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ) – in ਅਫ਼ਰੀਕੀ ਸੰਘ (ਹਲਕਾ ਨੀਲਾ)  –  [Legend]
Location of ਬੁਰਕੀਨਾ ਫ਼ਾਸੋ (ਗੂੜ੍ਹਾ ਨੀਲਾ)

– in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ)
– in ਅਫ਼ਰੀਕੀ ਸੰਘ (ਹਲਕਾ ਨੀਲਾ)  –  [Legend]

ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਊਆਗਾਦੂਗੂ
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ
  • ਮੂਰੇ
  • ਮੰਦਿੰਕਾ
  • ਬੰਬਾਰਾ
ਨਸਲੀ ਸਮੂਹ
(1995)
  • 47.9% ਮੋਸੀ
  • 10.3% ਫ਼ੂਲਾਨੀ
  • 6.9% ਲੋਬੀ
  • 6.9% ਬੋਬੋ
  • 6.7% ਮਾਂਦੇ
  • 5.3% ਸੇਨੂਫ਼ੋ
  • 5.0% ਗ੍ਰੋਸੀ
  • 4.8% ਗੁਰਮਾ
  • 3.1% ਤੁਆਰੇਗ
ਵਸਨੀਕੀ ਨਾਮਬੁਰਕੀਨਾਬੇ/ਬੁਰਕੀਨੀ
ਸਰਕਾਰਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਬਲੇਸ ਕੋਂਪਾਓਰੇ
• ਪ੍ਰਧਾਨ ਮੰਤਰੀ
ਲੂਕ-ਅਡੋਲਫ਼ ਤਿਆਓ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਫ਼ਰਾਂਸ ਤੋਂ
5 ਅਗਸਤ 1960
ਖੇਤਰ
• ਕੁੱਲ
274,200 km2 (105,900 sq mi) (774ਵਾਂ)
• ਜਲ (%)
0.146%
ਆਬਾਦੀ
• 2010 ਅਨੁਮਾਨ
15,730,977[1] (64ਵਾਂ)
• 2006 ਜਨਗਣਨਾ
14,017,262
• ਘਣਤਾ
57.4/km2 (148.7/sq mi) (145ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$22.042 ਬਿਲੀਅਨ[2]
• ਪ੍ਰਤੀ ਵਿਅਕਤੀ
$1,466[2]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$9.981 ਬਿਲੀਅਨ[2]
• ਪ੍ਰਤੀ ਵਿਅਕਤੀ
$664[2]
ਗਿਨੀ (2007)39.5[3]
Error: Invalid Gini value
ਐੱਚਡੀਆਈ (2007)Increase 0.389
Error: Invalid HDI value · 177ਵਾਂ
ਮੁਦਰਾਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ[4] (XOF)
ਸਮਾਂ ਖੇਤਰUTC+0
• ਗਰਮੀਆਂ (DST)
ਨਿਰੀਖਤ ਨਹੀਂ
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ226
ਇੰਟਰਨੈੱਟ ਟੀਐਲਡੀ.bf
ਇੱਥੇ ਦਿੱਤੇ ਗਏ ਅੰਕੜੇ ਅੰਤਰਰਾਸ਼ਟਰੀ ਮਾਇਕ ਕੋਸ਼ ਵੱਲੋਂ ਅਪਰੈਲ 2005 ਵਿੱਚ ਦਿੱਤੇ ਗਏ ਅੰਦਾਜ਼ਿਆਂ ਮੁਤਾਬਕ ਹਨ।

ਤਸਵੀਰਾਂ

ਸੋਧੋ

ਹਵਾਲੇ

ਸੋਧੋ
  1. 1.0 1.1 (ਫ਼ਰਾਂਸੀਸੀ) INSD Burkina Faso Archived 2014-09-01 at the Wayback Machine.
  2. 2.0 2.1 2.2 2.3 "Burkina Faso". International Monetary Fund. Retrieved 18 April 2012.
  3. "Distribution of family income – Gini index". The World Factbook. CIA. Archived from the original on 13 ਜੂਨ 2007. Retrieved 1 September 2009. {{cite web}}: Unknown parameter |dead-url= ignored (|url-status= suggested) (help)
  4. CFA Franc BCEAO. Codes: XOF / 952 ISO 4217 currency names and code elements Archived 2012-05-24 at the Wayback Machine.. ISO. Retrieved 8 May 2009.