ਸਈਦਾ ਵਾਰਸ਼ੀ (ਜਨਮ 28 ਮਾਰਚ 1971) ਅੱਜ ਕੱਲ੍ਹ ਬਰਤਾਨੀਆ ਦੀ ਹੁਕਮਰਾਨ ਜਮਾਤ ਕੰਜ਼ਰਵੇਟਿਵ ਪਾਰਟੀ ਦੀ ਚੇਅਰਮੈਨ ਅਤੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਕੈਬਿਨੇਟ ਦੀ ਮੈਂਬਰ ਹੈ। ਉਹ ਇਹ ਸਨਮਾਨ ਰੱਖਣ ਵਾਲੀ ਪਹਿਲੀ ਮੁਸਲਮਾਨ, ਏਸ਼ੀਆਈ ਅਤੇ ਪਾਕਿਸਤਾਨੀ ਔਰਤ ਹੈ। ਨਾਲ ਹੀ ਉਹ ਬਰਤਾਨੀਆ ਦੇ ਹਾਊਸ ਆਫ਼ ਲਾਰਡਜ਼ ਦੀ ਵੀ ਮੈਂਬਰ ਹੈ। ਪਾਰਲੀਮੈਂਟ ਦੇ ਇਸ ਅਦਾਰੇ ਦੀ ਮੈਂਬਰ ਹੋਣ ਦੀ ਹੈਸੀਅਤ ਤੋਂ ਉਸਨੂੰ ਬੇਰੋਨੈਸ ਸਈਦਾ ਵਾਰਸੀ ਕਿਹਾ ਜਾਂਦਾ ਹੈ।

ਦ ਬੇਰੋਨੈਸ ਵਾਰਸ਼ੀ
ਮਨਿਸਟਰ ਆਫ਼ ਸਟੇਟ
ਫ਼ੇਥ ਐਂਡ ਕਮਿਉਨਿਟੀਜ
ਦਫ਼ਤਰ ਸੰਭਾਲਿਆ
4 ਸਤੰਬਰ 2012
ਪ੍ਰਧਾਨ ਮੰਤਰੀਡੇਵਿਡ ਕੈਮਰੂਨ
ਤੋਂ ਪਹਿਲਾਂHazel Blears[a]
Senior Minister of State for Foreign and Commonwealth Affairs
ਦਫ਼ਤਰ ਸੰਭਾਲਿਆ
4 ਸਤੰਬਰ 2012
ਪ੍ਰਧਾਨ ਮੰਤਰੀਡੇਵਿਡ ਕੈਮਰੂਨ
ਤੋਂ ਪਹਿਲਾਂਨਵਾਂ ਅਹੁਦਾ
ਕੰਜ਼ਰਵੇਟਿਵ ਪਾਰਟੀ ਦੀ ਚੇਅਰਮੈਨ
ਦਫ਼ਤਰ ਵਿੱਚ
12 ਮਈ 2010 – 4 ਸਤੰਬਰ 2012
Serving with Lord Feldman
ਲੀਡਰਡੇਵਿਡ ਕੈਮਰੂਨ
ਤੋਂ ਪਹਿਲਾਂਐਰਿਕ ਪਿਕਲਸ
ਤੋਂ ਬਾਅਦGrant Shapps
ਪੋਰਟਫੋਲੀਓ ਬਗੈਰ ਮੰਤਰੀ
ਦਫ਼ਤਰ ਵਿੱਚ
12 ਮਈ 2010 – 4 ਸਤੰਬਰ 2012
ਲੀਡਰਡੇਵਿਡ ਕੈਮਰੂਨ
ਤੋਂ ਪਹਿਲਾਂHazel Blears[b]
ਤੋਂ ਬਾਅਦKenneth Clarke
Grant Shapps
Shadow Minister of State for Community Cohesion and Social Action
ਦਫ਼ਤਰ ਵਿੱਚ
2 ਜੁਲਾਈ 2007 – 11 ਮਈ 2010
ਤੋਂ ਪਹਿਲਾਂਨਵਾਂ ਅਹੁਦਾ
ਤੋਂ ਬਾਅਦਨਵਾਂ ਅਹੁਦਾ
ਹਾਊਸ ਆਫ਼ ਲਾਰਡਜ਼ ਦੀ ਮੈਂਬਰ
ਦਫ਼ਤਰ ਸੰਭਾਲਿਆ
15 ਅਕਤੂਬਰ 2007
ਨਿੱਜੀ ਜਾਣਕਾਰੀ
ਜਨਮ (1971-03-28) 28 ਮਾਰਚ 1971 (ਉਮਰ 52)
ਡੇਵਜ਼ਬਰੀ, ਇੰਗਲੈਂਡ
ਸਿਆਸੀ ਪਾਰਟੀਕੰਜ਼ਰਵੇਟਿਵ ਪਾਰਟੀ
ਅਲਮਾ ਮਾਤਰਯੂਨੀਵਰਸਿਟੀ ਆਫ਼ ਲੀਡਸ
ਕਾਲਜ ਆਫ਼ ਲਾ, ਯਾਰਕ
a. ^ 6 ਜੂਨ 2009 – 3 ਸਤੰਬਰ 2012 ਤੱਕ ਅਹੁਦਾ ਖਾਲੀ
b. ^ 28 ਜੂਨ 2007 – 11 ਮਈ 2010 ਤੱਕ ਅਹੁਦਾ ਖਾਲੀ

ਸਈਦਾ ਵਾਰਸੀ ਦਾ ਜਨਮ 28 ਮਾਰਚ 1971 ਨੂੰ ਇੰਗਲਿਸਤਾਨ ਦੇ ਉੱਤਰੀ ਇਲਾਕਾ ਵੈਸਟ ਯਾਰਕਸ਼ਾਇਰ ਦੇ ਇੱਕ ਸ਼ਹਿਰ ਡੇਵਜ਼ਬਰੀ ਵਿੱਚ ਹੋਇਆ।