{{#if:| }}

ਸੀਜ਼ੀਅਮ ਜਾਂ ਸਿਜ਼ੀਅਮ ਇੱਕ ਰਸਾਇਣਕ ਤੱਤ ਹੈ ਜਿਸਦਾ ਨਿਸ਼ਾਨ  Cs ਅਤੇ ਪਰਮਾਣੂ ਸੰਖਿਆ ੫੫ ਹੈ। ਇਹ ਇੱਕ ਕੂਲਾ, ਚਾਂਦੀ ਰੰਗਾ-ਸੁਨਹਿਰੀ ਖ਼ਾਰੀ ਧਾਤ ਹੈ ਜਿਸਦਾ ਪਿਘਲਾਅ ਅੰਕ ੨੮  °C (੮੨ °F), ਜਿਸ ਕਰਕੇ ਇਹ ਆਮ ਤਾਪਮਾਨ 'ਤੇ ਤਰਲ ਰਹਿਣ ਵਾਲੀਆਂ ਪੰਜ ਧਾਤਮਈ ਤੱਤਾਂ ਵਿੱਚੋਂ ਇੱਕ ਹੈ।[note 1] ਸੀਜ਼ੀਅਮ ਇੱਕ ਖ਼ਾਰੀ ਧਾਤ ਹੈ ਜਿਸਦੇ ਭੌਤਕੀ ਅਤੇ ਰਸਾਇਣਕ ਲੱਛਣ ਰੂਬਿਡੀਅਮ ਅਤੇ ਪੋਟਾਸ਼ੀਅਮ ਵਰਗੇ ਹਨ। ਇਹ ਬਹੁਤ ਹੀ ਕਿਰਿਆਸ਼ੀਲ ਅਤੇ ਜਲਨਸ਼ੀਲ ਹੈ ਜੋ ਸਿਰਫ਼ −੧੧੬ °C (−੧੭੭ °F) 'ਤੇ ਵੀ ਪਾਣਿ ਨਾਲ਼ ਪ੍ਰਤੀਕਿਰਿਆ ਕਰਨ ਲੱਗ ਪੈਂਦਾ ਹੈ।

ਸੀਜ਼ੀਅਮ
55Cs
Rb

Cs

Fr
ਜ਼ੀਨਾਨਸੀਜ਼ੀਅਮਬੇਰੀਅਮ
ਦਿੱਖ
ਚਾਂਦੀ-ਰੰਗਾ ਸੁਨਹਿਰੀ
Some silvery-gold metal, with a liquid-like texture and lustre, sealed in a glass ampoule
ਆਮ ਲੱਛਣ
ਨਾਂ, ਨਿਸ਼ਾਨ, ਅੰਕ ਸੀਜ਼ੀਅਮ, Cs, 55
ਉਚਾਰਨ /ˈsziəm/ SEE-zee-əm
ਧਾਤ ਸ਼੍ਰੇਣੀ ਖ਼ਾਰਮਈ ਧਾਤ
ਸਮੂਹ, ਪੀਰੀਅਡ, ਬਲਾਕ 16, s
ਮਿਆਰੀ ਪ੍ਰਮਾਣੂ ਭਾਰ 132.9054519(2)
ਬਿਜਲਾਣੂ ਬਣਤਰ [Xe] 6s1
2, 8, 18, 18, 8, 1
History
ਖੋਜ Robert Bunsen and Gustav Kirchhoff (1860)
First isolation Carl Setterberg (1882)
ਭੌਤਿਕੀ ਲੱਛਣ
ਅਵਸਥਾ solid
ਘਣਤਾ (near r.t.) 1.93 ਗ੍ਰਾਮ·ਸਮ−3
ਪਿ.ਦ. 'ਤੇ ਤਰਲ ਦਾ ਸੰਘਣਾਪਣ 1.843 ਗ੍ਰਾਮ·ਸਮ−3
[[ਉਬਾਲ ਦਰਜਾ|ਉਃ ਦਃ] 'ਤੇ ਤਰਲ ਦਾ ਸੰਘਣਾਪਣ {{{density gpcm3bp}}} ਗ੍ਰਾਮ·ਸਮ−3
ਪਿਘਲਣ ਦਰਜਾ 301.59 K, 28.44 °C, 83.19 °F
ਉਬਾਲ ਦਰਜਾ 944 K, 671 °C, 1240 °F
ਨਾਜ਼ਕ ਦਰਜਾ 1938 K, 9.4 MPa
ਇਕਰੂਪਤਾ ਦੀ ਤਪਸ਼ 2.09 kJ·mol−1
Heat of 63.9 kJ·mol−1
Molar heat capacity 32.210 J·mol−1·K−1
pressure
P (Pa) 1 10 100 1 k 10 k 100 k
at T (K) 418 469 534 623 750 940
ਪ੍ਰਮਾਣੂ ਲੱਛਣ
ਆਕਸੀਕਰਨ ਅਵਸਥਾਵਾਂ 1
(strongly basic oxide)
ਇਲੈਕਟ੍ਰੋਨੈਗੇਟਿਵਟੀ 0.79 (ਪੋਲਿੰਗ ਸਕੇਲ)
energies 1st: {{{ਪਹਿਲੀ ਆਇਓਨਾਈਜ਼ੇਸ਼ਨ ਊਰਜਾ}}} kJ·mol−1
2nd: {{{ਦੂਜੀ ਆਇਓਨਾਈਜ਼ੇਸ਼ਨ ਰਜਾ}}} kJ·mol−1
3rd: {{{ਤੀਜੀ ਆਇਓਨਾਈਜ਼ੇਸ਼ਨ ਊਰਜਾ}}} kJ·mol−1
ਪਰਮਾਣੂ ਅਰਧ-ਵਿਆਸ 265 pm
ਸਹਿ-ਸੰਯੋਜਕ ਅਰਧ-ਵਿਆਸ 244±11 pm
ਵਾਨ ਦਰ ਵਾਲਸ ਅਰਧ-ਵਿਆਸ 343 pm
ਨਿੱਕ-ਸੁੱਕ
ਬਲੌਰੀ ਬਣਤਰ body-centered cubic
Magnetic ordering paramagnetic[1]
ਬਿਜਲਈ ਰੁਕਾਵਟ (੨੦ °C) 205 nΩ·m
ਤਾਪ ਚਾਲਕਤਾ 35.9 W·m−੧·K−੧
ਤਾਪ ਫੈਲਾਅ (25 °C) 97 µm·m−1·K−1
ਯੰਗ ਗੁਣਾਂਕ 1.7 GPa
ਖੇਪ ਗੁਣਾਂਕ 1.6 GPa
ਮੋਸ ਕਠੋਰਤਾ 0.2
ਬ੍ਰਿਨਲ ਕਠੋਰਤਾ 0.14 MPa
CAS ਇੰਦਰਾਜ ਸੰਖਿਆ 7440-46-2
ਸਭ ਤੋਂ ਸਥਿਰ ਆਈਸੋਟੋਪ
Main article: ਸੀਜ਼ੀਅਮ ਦੇ ਆਇਸੋਟੋਪ
iso NA ਅਰਥ ਆਯੂ ਸਾਲ DM DE (MeV) DP
133Cs 100% 133Cs is stable with 78 neutrons
134Cs syn 2.0648 y ε 1.229 134Xe
β 2.059 134Ba
135Cs trace 2.3×106 y β 0.269 135Ba
137Cs trace 30.17 y[2] β 1.174 137Ba
· r

ਹਵਾਲੇ

ਸੋਧੋ
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
  2. ""NIST Radionuclide Half-Life Measurements"". Retrieved 2011-03-13.
  3. "WebElements Periodic Table of the Elements". University of Sheffield. Retrieved 2010-12-01.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.


ਹਵਾਲੇ ਵਿੱਚ ਗ਼ਲਤੀ:<ref> tags exist for a group named "note", but no corresponding <references group="note"/> tag was found