ਸਕੀਨਾ ਸਾਮੋ ਇੱਕ ਮਾਨ-ਸਨਮਾਨ ਪ੍ਰਾਪਤ ਪਾਕਿਸਤਾਨੀ ਅਭਿਨੇਤਰੀ ਅਤੇ ਨਿਰਦੇਸ਼ਕ ਹੈ।[1]

ਸਕੀਨਾ ਸਾਮੋ
ਜਨਮ
ਰਾਸ਼ਟਰੀਅਤਾਬ੍ਰਿਟਿਸ਼, ਪਾਕਿਸਤਾਨੀ

ਪੇਸ਼ਾਅਭਿਨੇਤਰੀ, ਨਿਰਦੇਸ਼ਕ
ਸਰਗਰਮੀ ਦੇ ਸਾਲ1982-ਹੁਣ ਤੱਕ

ਕੈਰੀਅਰ ਸੋਧੋ

ਸਕੀਨਾ ਸਾਮੋ ਨੇ ਆਪਣਾ ਅਦਾਕਾਰੀ ਦਾ ਕੈਰੀਅਰ ਪਾਕਿਸਤਾਨ ਵਿੱਚ ਖੇਤਰੀ ਟੈਲੀਵਿਜ਼ਨ ਨਾਟਕ ਅਤੇ ਰੇਡੀਓ ਡਰਾਮੇ ਰਾਹੀਂ ਸ਼ੁਰੂ ਕੀਤਾ।  ਉਸ ਨੂੰ ਸਫਲਤਾ, ਦੇਵਾਰੈਨ ਇੱਕ ਸਮਾਜਿਕ-ਨਾਟਕ ਵਿੱਚ ਸਕਰੀਨ ਪ੍ਰਦਰਸ਼ਨ ਨਾਲ ਮਿਲੀ। ਜਿਸ ਵਿੱਚ ਸਕੀਨਾ ਨੇ ਪਾਕਿਸਤਾਨੀ ਸਮਾਜ ਜਨਤਕ ਚੇਤਨਾ ਨੂੰ ਸ਼ੁਰੂ ਕੀਤਾ। ਇਸ ਨਾਲ ਇਸ ਨੂੰ ਵਧੀਆ ਅਦਾਕਾਰਾ ਨਾਮਜ਼ਦ ਕੀਤਾ ਗਿਆ। ਦੇਵਾਰੈਨ ਨਾਟਕ ਤੇ ਪਾਤਰ ਰਹੀ ਇਹ ਕਮਾਈ ਦੇ ਪੱਧਰ ਤੇ ਦੇਸ਼ ਵਿੱਚੋਂ ਇੱਕ ਮੋਹਰੀ ਅਦਾਕਾਰਾ ਹੈ। ਨਾਜ਼ੁਕ ਵਪਾਰ ਅਤੇ ਪ੍ਰਸ਼ੰਸਾ ਦੇ ਚਲਦੇ ਆਪਣੇ ਕੰਮ ਕਰਨ ਦੇ ਨਾਲ-ਨਾਲ ਕੁਝ ਵਧੀਆ ਡਾਇਰੈਕਟਰਾਂ ਲਈ ਸਕੀਨਾ ਆਪਣਾ ਅਭਿਨੇ ਪ੍ਰਦਰਸ਼ਨ ਜਾਰੀ ਰੱਖਦੀ ਹੈ।[2] ਆਪਣੀਆਂ ਛੁੱਟੀਆਂ ਖਤਮ ਹੋਣ ਤੋ ਬਾਅਦ 2000 ਵਿੱਚ ਕੰਮ ਕਰਨ ਲਈ ਸਕਰੀਨ ਉੱਪਰ ਵਾਪਸੀ ਕੀਤੀ ਅਤੇ ਬਹੁਤ ਸਾਰੇ ਪੁਰਸਕਾਰ ਜੇਤੂ ਡਰਾਮੇ ਨਿਰਦੇਸ਼ਿਤ ਕੀਤੇ।[3] 2011 ਵਿੱਚ ਇਸਨੇ ਤਮਗਾ -ਈ-ਇਮਤਿਆਜ਼   ਪ੍ਰਾਪਤ ਕੀਤਾ। ਪਾਕਿਸਤਾਨੀ ਮਨੋਰੰਜਨ ਉਦਯੋਗ ਵਿੱਚ ਇਸ ਦੇ ਕੰਮ ਦੀ ਮਾਨਤਾ ਹੈ।[4] 

ਫਿਲਮੋਗ੍ਰਾਫ਼ੀ ਸੋਧੋ

ਸਾਲ
ਸਿਰਲੇਖ  ਭੂਮਿਕਾ 
1983 ਦੇਵਾਰੈਨ  ਅਭਿਨੇਤਰੀ
1985 ਜੰਗਲ  ਅਭਿਨੇਤਰੀ
1985 ਮੈਜਰ ਸਰਵਰ ਸ਼ਹੀਦ  ਅਭਿਨੇਤਰੀ
1987 ਚੋਟੀ ਸੀ ਦੁਨੀਆ  ਅਭਿਨੇਤਰੀ
1987 ਪਾਣੀ ਪੈ ਲਿਖਾ ਹੈ  ਅਭਿਨੇਤਰੀ
1988 ਖ਼ਲਿਸ਼  ਅਭਿਨੇਤਰੀ
1988 ਵਾਦੀ  ਅਭਿਨੇਤਰੀ
1988 ਰੂਬੀ ਅਭਿਨੇਤਰੀ
1989 ਹਵਾ ਕਿ ਬੇਟੀ  ਅਭਿਨੇਤਰੀ
1989 ਕਾਕ ਮਹਲ  ਅਭਿਨੇਤਰੀ
1990 ਮਾਰਵੀ  ਅਭਿਨੇਤਰੀ
2000 ਅਨਸੂਨ  ਅਭਿਨੇਤਰੀ
2001 ਮੁਹੱਬਤੇਂ  ਅਭਿਨੇਤਰੀ
2001 ਔਰ ਜ਼ਿੰਦਗੀ ਬਦਲਤੀ ਹੈ  ਅਭਿਨੇਤਰੀ
2003 ਇਸ਼ਕ ਆਤਿਸ਼ I ਅਭਿਨੇਤਰੀ, ਨਿਰਮਾਤਾ, ਨਿਰਦੇਸ਼ਕ 
2004 ਵਜੂਦ-ਏ-ਲਾਰਿਬ  ਅਭਿਨੇਤਰੀ, ਨਿਰਮਾਤਾ, ਨਿਰਦੇਸ਼ਕ
2004 ਲੋਸਟ ਹਾਫ਼(ਮਾਂ ਔਰ ਮਮਤਾ) ਅਭਿਨੇਤਰੀ
2006 ਸੌਦਾ  ਅਭਿਨੇਤਰੀ
2008 ਸਹਿਜ਼ਾਦੀ  ਅਭਿਨੇਤਰੀ 
2010 ਕੇਸੀ ਵਫ਼ਾ ਕਹਾਂ ਕਾ ਇਸ਼ਕ  ਅਭਿਨੇਤਰੀ
2010 ਕੌਣ ਕਮਰ ਅਰਾ  ਨਿਰਦੇਸ਼ਕ
2010 ਅੰਗੂਰੀ  ਅਭਿਨੇਤਰੀ 
2011 ਕ਼ੁਰਬਤ  ਅਭਿਨੇਤਰੀ 
2011 ਜੀਪ-ਬਸ ਚੁਪ ਰਹੋ  ਅਭਿਨੇਤਰੀ
2011 ਮੇਰਾ ਨਸੀਬ ਅਭਿਨੇਤਰੀ
2012 ਅੰਜਾਮ  ਅਭਿਨੇਤਰੀ
2012 ਸਾਰੇ ਮੌਸਮ ਆਪਣੇ ਹੈਂ  ਅਭਿਨੇਤਰੀ
2013 ਮਹਿ ਆਏ ਗਾ  ਅਭਿਨੇਤਰੀ
2013 ਅਸੀਰ ਜ਼ਾਦੀ  ਅਭਿਨੇਤਰੀ
2013 ਗੋਹਰ-ਏ-ਨਯਾਬ ਨਿਰਦੇਸ਼ਕ
2014 ਮੋਹੱਬਤ ਸੁਭਾ ਕਾ ਸਿਤਾਰਾ ਹੈ  ਨਿਰਦੇਸ਼ਕ
2014 ਮੈਂ ਨਾ ਮਾਨੁ ਹਾਰ  ਅਭਿਨੇਤਰੀ
2015 ਇੰਤਹਾ  ਅਭਿਨੇਤਰੀ
2015 ਯੂਨਾਟਿਡ ਫ਼ੀਚਰ ਫ਼ਿਲਮ ਪ੍ਰੋਜੈਕਟ
ਨਿਰਮਾਤਾ,

ਨਿਰਦੇਸ਼ਕ

2015 ਏ ਜਿੰਦਗੀ  ਅਭਿਨੇਤਰੀ
2015 ਤੁਮਾਰੇ ਸਿਵਾ ਨਿਰਦੇਸ਼ਕ
2015 ਅਬ ਕਰ ਮੇਰੀ ਰਫੁਗਰੀ  ਅਭਿਨੇਤਰੀ
2016 ਦਿਲ ਵਣਜਾਰਾ  ਅਭਿਨੇਤਰੀ

ਹਵਾਲੇ ਸੋਧੋ

  1. "Most people are okay with downtrodden women on TV: Sakina Samo". Images. 2015-10-05. Retrieved 2017-01-04.
  2. http://www.dawn.com/news/705320/sakinas-pearls-of-wisdom
  3. "ਪੁਰਾਲੇਖ ਕੀਤੀ ਕਾਪੀ". Archived from the original on 2014-10-31. Retrieved 2017-03-08. {{cite web}}: Unknown parameter |dead-url= ignored (help)
  4. "ਪੁਰਾਲੇਖ ਕੀਤੀ ਕਾਪੀ". Archived from the original on 2014-11-03. Retrieved 2017-03-08. {{cite web}}: Unknown parameter |dead-url= ignored (help)