ਸਕੈਂਡੀਨੇਵੀਆਈ ਪਹਾੜ
ਸਕੈਂਡੀਨੇਵੀਆਈ ਪਹਾੜ ਜਾਂ ਸਕੈਂਡੀਸ, ਸਵੀਡਨੀ ਵਿੱਚ Skanderna (ਸਕਾਂਡਰਨਾ), Fjällen ("ਫ਼ੀਏਲਨ") ਜਾਂ Kölen (ਕਲਨ) (Fjällen ਨਾਂ ਸਭ ਤੋਂ ਵੱਧ ਵਰਤਿਆ ਜਾਂਦਾ ਹੈ ਅਤੇ ਆਧੁਨਿਕ ਬੋਲਚਾਲ ਵਿੱਚ ਸਿਰਫ਼ ਇਹੋ ਨਾਂ ਚੱਲਦਾ ਹੈ), ਫ਼ਿਨਲੈਂਡੀ ਵਿੱਚ Köli (ਕਲੀ) ਅਤੇ ਨਾਰਵੇਈ ਵਿੱਚ Kjølen, ਜਿਹਨਾਂ 'ਚੋਂ ਪਿਛਲੇ ਤਿੰਨਾਂ ਦਾ ਮਤਲਬ ਹੈ ਕੀਲ ਪਹਾੜ, ਸਕੈਂਡੀਨੇਵੀਆਈ ਪਰਾਇਦੀਪ ਵਿੱਚੋਂ ਲੰਘਣ ਵਾਲੀ ਇੱਕ ਪਰਬਤ ਲੜੀ ਹੈ।
ਸਕੈਂਡੀਨੇਵੀਆਈ ਪਹਾੜ | |
---|---|
ਸਿਖਰਲਾ ਬਿੰਦੂ | |
ਚੋਟੀ | ਗਾਲਡਹੋਪੀਗਨ (ਲੋਮ) |
ਉਚਾਈ | 2,469 m (8,100 ft) |
ਗੁਣਕ | 61°38′11″N 08°18′45″E / 61.63639°N 8.31250°E |
ਪਸਾਰ | |
ਲੰਬਾਈ | 1,700 km (1,100 mi) [1] |
ਚੌੜਾਈ | 320 km (200 mi) [1] |
ਨਾਮਕਰਨ | |
ਦੇਸੀ ਨਾਂ | Skanderna, Fjällen, Kjølen |
ਭੂਗੋਲ | |
ਦੇਸ਼ | ਨਾਰਵੇ, ਸਵੀਡਨ and ਫ਼ਿਨਲੈਂਡ |
ਲੜੀ ਗੁਣਕ | 65°N 14°E / 65°N 14°E |