ਸੰਜੇ (ਮਾਤਾਰਾਮ)

(ਸਞਜੈ (ਮਾਤਾਰਾਮ) ਤੋਂ ਰੀਡਿਰੈਕਟ)

ਮਾਤਾਰਾਮ ਦਾ ਸੰਜੇ ਬਾਦਸ਼ਾਹ (AD 732 – 746) 8ਵੀਂ ਸਦੀ ਦੌਰਾਨ ਮਾਤਾਰਾਮ ਰਾਜਵੰਸ਼ ਦਾ ਬਾਨੀ ਸੀ। ਇਸਦਾ ਨਾਮ 732 ਵਿੱਚ ਸੰਸਕ੍ਰਿਤ ਕੈਂਗਲ ਸ਼ਿਲਾਲੇਖ ਤੋਂ ਪਤਾ ਲੱਗਿਆ ਸੀ।[1] ਇਹ ਸੈਂਟਰਲ ਜਾਵਾ ਵਿੱਚ ਦੱਖਣੀ ਕੇਡੂ ਪਲੇਨ ਉੱਤੇ 340 ਮੀਟਰ ਉਚਾਈ ਤੇ ਉਕੀਰ (ਜਾਂ ਵਕੀਰ) ਪਹਾੜੀ ਦੇ ਪੈਰਾਂ ਵਿੱਚ ਪੱਥਰ ਤੇ ਉੱਕਰਿਆ ਹੋਇਆ ਮਿਲਿਆ ਸੀ।[2]

ਹਵਾਲੇ ਸੋਧੋ

  1. Coedès, George (1968). Walter F. Vella (ed.). The Indianized States of Southeast Asia. trans.Susan Brown Cowing. University of Hawaii Press. ISBN 978-0-8248-0368-1.
  2. W. J. van der Meulen (1977). "In Search of "Ho-Ling"" (– Scholar search). Indonesia. 23: 87–112. doi:10.2307/3350886. {{cite journal}}: External link in |format= (help)[ਮੁਰਦਾ ਕੜੀ]