ਸਟਰਿੰਗ
ਵਿਕੀਮੀਡੀਆ ਗੁੰਝਲਖੋਲ੍ਹ ਸਫ਼ਾ
ਸਟਰਿੰਗ (ਬਣਤਰ) ਇੱਕ ਲੰਬੀ ਫਲੈਕਸੀਬਲ ਬਣਤਰ ਹੁੰਦੀ ਹੈ ਜੋ ਇਕੱਠੇ ਵਟੇਦਾਰ ਧਾਗਿਆਂ ਦੀ ਬਨੀ ਹੁੰਦੀ ਹੈ, ਜਿਸਦੀ ਵਰਤੋਂ ਹੋਰ ਵਸਤੂਆਂ ਨੂੰ ਬੰਨਣ, ਬਾਈਂਡ ਕਰਨ, ਜਾਂ ਲਟਕਾਉਣ ਵਾਸਤੇ ਕੀਤੀ ਜਾਂਦੀ ਹੈ।
ਸਟਰਿੰਗ ਜਾਂ ਡੋਰੀਆਂ ਸ਼ਬਦ ਇਹਨਾਂ ਚੀਜ਼ਾਂ ਵੱਲ ਵੀ ਇਸ਼ਾਰਾ ਕਰ ਸਕਦਾ ਹੈ:
ਸੰਗੀਤ
ਸੋਧੋਵਿਗਿਆਨ, ਕੰਪਿਊਟਰ ਅਤੇ ਗਣਿਤ
ਸੋਧੋਕੰਪਿਊਟਰ ਸਾਇੰਸਾਂ
ਸੋਧੋਭੌਤਿਕ ਵਿਗਿਆਨ
ਸੋਧੋ- ਸਟਰਿੰਗ ਥਿਊਰੀ, ਇੱਕ ਪ੍ਰਸਿੱਧ ਗ੍ਰੈਂਡ ਯੂਨੀਫਾਈਡ ਥਿਊਰੀ
- ਸਟਰਿੰਗ (ਭੌਤਿਕ ਵਿਗਿਆਨ), ਸਟਰਿੰਗ ਥਿਊਰੀ ਅੰਦਰ ਅਧਿਐਨ ਦੀਆਂ ਪ੍ਰਮੁੱਖ ਚੀਜ਼ਾਂ ਵਿੱਚੋਂ ਇੱਕ
- ਬਲੈਕ ਸਟਰਿੰਗ ਕਿਸੇ ਬਲੈਕ ਹੋਲ ਦੀ ਇੱਕ ਉੱਚ-ਅਯਾਮੀ (ਚਾਰ-ਅਯਾਮਾਂ ਤੋਂ ਜਿਆਦਾ) ਜਨਰਲਾਇਜ਼ੇਸ਼ਨ ਹੈ
- ਕੌਸਮਿਕ ਸਟਰਿੰਗ, ਵਿਭਿੰਨ ਫੀਲਡਾਂ ਅੰਦਰ ਇੱਕ ਪਰਿਕਲਪਿਤ 1-ਅਯਾਮੀ (ਸਪੈਸ਼ੀਅਲ ਤੌਰ ਤੇ) ਟੌਪੌਲੌਜੀਕਲ ਨੁਕਸ
- ਡੀਰਾਕ ਸਟਰਿੰਗ, ਸਪੇਸ ਅੰਦਰ ਦੋ ਚੁੰਬਕੀ ਮੋਨੋਪੋਲਾਂ ਦਰਮਿਆਨ ਖਿੱਚੀ ਹੋਈ ਇੱਕ ਕਾਲਪਨਿਕ ਇੱਕ-ਅਯਾਮੀ ਵਕਰ (ਕਰਵ)
ਗਣਿਤ
ਸੋਧੋ- ਸਟਰਿੰਗ ਗ੍ਰਾਫ, ਪਲੇਨ ਵਿੱਚ ਵਕਰਾਂ ਦਾ ਇੱਕ ਕਾਟ ਗ੍ਰਾਫ; ਹਰੇਕ ਵਕਤ ਨੂੰ ਇੱਕ ਸਟਰਿੰਗ ਕਿਹਾ ਜਾਂਦਾ ਹੈ
- ਸਟਰਿੰਗ ਗਰੁੱਪ, ਗਰੁੱਪ ਥਿਊਰੀ ਅੰਦਰ
ਬਾਇਓਇਨਫੋਰਮੈਟਿਕਸ
ਸੋਧੋ- STRING (ਪਰਸਪਰ ਕ੍ਰਿਆਵਾਂ ਕਰਦੇ ਜੀਨਾਂ/ਪ੍ਰੋਟੀਨਾਂ ਦੀ ਪੁਨਰਬਹਾਲੀ ਵਾਸਤੇ ਖੋਜ ਔਜ਼ਾਰ), ਗਿਆਤ ਅਤੇ ਅਨੁਮਾਨਿਤ ਪ੍ਰੋਟੀਨ-ਪ੍ਰੋਟੀਨ ਪਰਸਪਰ ਕ੍ਰਿਆਵਾਂ ਦਾ ਇੱਕ ਡੈਟਾਬੇਸ ਅਤੇ ਵੈਬ ਰਿਸੋਰਸ