ਸਟਾਲਿਨਵਾਦ ਅਤੇ ਫਾਸ਼ੀਵਾਦ ਦੇ ਸ਼ਿਕਾਰ ਲੋਕਾਂ ਦੀ ਯਾਦ ਵਿੱਚ ਯੂਰਪੀ ਦਿਵਸ
ਸਟਾਲਿਨਵਾਦ ਅਤੇ ਫਾਸ਼ੀਵਾਦ ਦੇ ਸ਼ਿਕਾਰ ਲੋਕਾਂ ਦੀ ਯਾਦ ਵਿੱਚ ਯੂਰਪੀ ਦਿਵਸ (The European Day of Remembrance for Victims of Stalinism and Nazism) 23 ਅਗਸਤ ਦਾ ਦਿਨ ਮਨਾਇਆ ਜਾਂਦਾ ਹੈ.ਕੁਝ ਦੇਸ਼ ਕਾਲੇ ਰਿਬਨ ਦਿਵਸ ਦੇ ਤੌਰ ਵੀ ਮਨਾਉਂਦੇ ਹਨ।
ਸਟਾਲਿਨਵਾਦ ਅਤੇ ਫਾਸ਼ੀਵਾਦ ਦੇ ਸ਼ਿਕਾਰ ਲੋਕਾਂ ਦੀ ਯਾਦ ਵਿੱਚ ਯੂਰਪੀ ਦਿਵਸ /ਕਾਲਾ ਰਿਬਨ ਦਿਵਸ | |
---|---|
ਮਨਾਉਣ ਵਾਲੇ | ਯੂਰਪੀ ਯੂਨੀਅਨ, ਯੂਰਪ, ਕੈਨੇਡਾ, ਸੰਯੁਕਤ ਰਾਜ ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਸੁਰੱਖਿਆ ਅਤੇ ਸਹਿਯੋਗ ਲਈ ਸੰਗਠਨ |
ਕਿਸਮ | ਕੌਮਾਂਤਰੀ |
ਮਹੱਤਵ | Day of remembrance for the victims of totalitarian and authoritarian regimes |
ਮਿਤੀ | 23 ਅਗਸਤ |
ਬਾਰੰਬਾਰਤਾ | ਸਾਲਾਨਾ |

Corpses of victims of the German Buchenwald concentration camp.