ਸਟੀਫ਼ਨ ਹਾਰਪਰ (ਜਨਮ 30 ਅਪ੍ਰੈਲ, 1959) ਇੱਕ ਕੈਨੇਡੀਅਨ ਸਿਆਸਤਦਾਨ ਅਤੇ ਪਾਰਲੀਮੈਂਟ ਮੈਂਬਰ ਹੈ, ਜਿਸਨੇ 6 ਫਰਵਰੀ, 2006 ਤੋਂ 4 ਨਵੰਬਰ, 2015 ਤੱਕ ਕੈਨੇਡਾ ਦੇ 22ਵੇਂ ਪ੍ਰਧਾਨ ਮੰਤਰੀ ਦੇ ਤੌਰ ਤੇ ਸੇਵਾ ਕੀਤੀ। ਉਹ ਕੈਨੇਡਾ ਦਾ ਪਹਿਲਾ ਪ੍ਰਧਾਨ ਮੰਤਰੀ ਹੈ ਜੋ ਆਧੁਨਿਕ ਕੰਜ਼ਰਵੇਟਿਵ ਪਾਰਟੀ ਤੋਂ ਆਇਆ ਸੀ। ਆਧੁਨਿਕ ਕੰਜ਼ਰਵੇਟਿਵ ਪਾਰਟੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਅਤੇ ਕੈਨੇਡੀਅਨ ਅਲਾਇੰਸ ਨੂੰ ਇੱਕ ਕਰ ਕੇ ਬਣਾਈ ਗਈ ਸੀ।

ਸਟੀਫ਼ਨ ਹਾਰਪਰ
22ਵਾਂ ਕਨੇਡਾ ਦਾ ਪ੍ਰਧਾਨ ਮੰਤਰੀ
ਦਫ਼ਤਰ ਸੰਭਾਲਿਆ
6 ਫਰਵਰੀ 2006
ਮੋਨਾਰਕElizabeth II
ਗਵਰਨਰ ਜਨਰਲMichaëlle Jean
David Johnston
ਤੋਂ ਪਹਿਲਾਂਪੌਲ ਮਾਰਟਿਨ
Leader of the Opposition
ਦਫ਼ਤਰ ਵਿੱਚ
21 ਮਈ 2002 – 6 ਫਰਵਰੀ 2006
ਮੋਨਾਰਕElizabeth II
ਪ੍ਰਧਾਨ ਮੰਤਰੀJean Chrétien
ਪੌਲ ਮਾਰਟਿਨ
ਤੋਂ ਪਹਿਲਾਂJohn Reynolds
ਤੋਂ ਬਾਅਦBill Graham
Leader of the Conservative Party of Canada
ਦਫ਼ਤਰ ਸੰਭਾਲਿਆ
20 ਮਾਰਚ 2004
ਤੋਂ ਪਹਿਲਾਂJohn Lynch-Staunton
Leader of the Canadian Alliance
ਦਫ਼ਤਰ ਵਿੱਚ
20 ਮਾਰਚ 2002 – 7 ਦਸੰਬਰ 2003
ਤੋਂ ਪਹਿਲਾਂJohn Reynolds (interim)
ਤੋਂ ਬਾਅਦParty dissolved
Member of the Canadian Parliament
from Calgary Southwest
ਦਫ਼ਤਰ ਸੰਭਾਲਿਆ
June 28, 2002
ਤੋਂ ਪਹਿਲਾਂPreston Manning
Member of the Canadian Parliament
from Calgary West
ਦਫ਼ਤਰ ਵਿੱਚ
25 ਅਕਤੂਬਰ 1993 – 2 ਜੂਨ 1997
ਤੋਂ ਪਹਿਲਾਂJames Hawkes
ਤੋਂ ਬਾਅਦRob Anders
ਨਿੱਜੀ ਜਾਣਕਾਰੀ
ਜਨਮ
ਸਟੀਫ਼ਨ ਜੋਜ਼ਫ਼ ਹਾਰਪਰ

(1959-04-30) ਅਪ੍ਰੈਲ 30, 1959 (ਉਮਰ 65)
Toronto, Ontario, ਕਨੇਡਾ
ਸਿਆਸੀ ਪਾਰਟੀConservative (2003–present)
ਹੋਰ ਰਾਜਨੀਤਕ
ਸੰਬੰਧ
Liberal (Before 1985)
Progressive Conservative (1985–1987)
Reform (1987–1997)
Alliance (2002–2003)
ਜੀਵਨ ਸਾਥੀ
(ਵਿ. 1993)
ਬੱਚੇBenjamin
Rachel
ਰਿਹਾਇਸ਼24 Sussex Drive (Official)
Calgary, Alberta (Private)
ਅਲਮਾ ਮਾਤਰUniversity of Calgary
ਪੇਸ਼ਾEconomist
ਦਸਤਖ਼ਤ
ਵੈੱਬਸਾਈਟOfficial website