ਸਟੈਟਿਸਟਿਕਸ ਕੈਨੇਡਾ

(ਸਟੈਟਿਸਟਿਕ੍ਸ ਕੈਨੇਡਾ ਤੋਂ ਮੋੜਿਆ ਗਿਆ)

ਸਟੈਟਿਸਟਿਕਸ ਕੈਨੇਡਾ (Statistics Canada, Statistique Canada) ਇੱਕ ਕੈਨੇਡੀਅਨ ਸਰਕਾਰ ਦੀ ਏਜੰਸੀ ਹੈ ਜਿਸ ਦੀ ਨੌਕਰੀ ਕੈਨੇਡਾ ਅਤੇ ਕਨੇਡੀਅਨ ਦੇ ਬਾਰੇ ਅੰਕੜੇ ਇਕੱਠੇ ਕਰਨਾ ਹੈ