ਸਟੈਫਨੀ ਫਰੈਪਾਰਟ (ਜਨਮ 14 ਦਸੰਬਰ 1983) ਇੱਕ ਫ੍ਰੈਂਚ ਫੁੱਟਬਾਲ ਰੈਫਰੀ ਹੈ। ਉਹ 2009 ਤੋਂ ਫੀਫਾ ਦੀ ਅੰਤਰਰਾਸ਼ਟਰੀ ਰੈਫਰੀ ਸੂਚੀ ਵਿੱਚ ਹੈ, [1] ਅਤੇ ਕਈ ਉੱਚ-ਪੱਧਰ ਦੇ ਮੈਚਾਂ ਵਿੱਚ ਰੈਫਰੀ ਰਹਿ ਚੁੱਕੀ ਹੈ। ਉਹ ਸਾਲ 2019 ਵਿਚ ਪੁਰਸ਼ ਯੂਰਪੀਅਨ ਮੈਚਾਂ ਅਤੇ ਫ੍ਰੈਂਚ ਲਿਗ 1 ਮੈਚ ਦੀ ਰੈਫਰੀ ਕਰਨ ਵਾਲੀ ਪਹਿਲੀ ਔਰਤ ਅਤੇ 2020 ਵਿਚ ਯੂਈਐਫਏ ਚੈਂਪੀਅਨਜ਼ ਲੀਗ ਦੇ ਮੈਚ ਦੀ ਰੈਫਰਿੰਗ ਕਰਨ ਵਾਲੀ ਪਹਿਲੀ ਔਰਤ ਬਣੀ ਸੀ।

Stéphanie Frappart
2017 ਵਿੱਚ ਫਰੈਪਾਰਟ
ਪੂਰਾ ਨਾਂ ਸਟੈਫਨੀ ਫਰੈਪਾਰਟ
ਜਨਮ (1983-12-14) 14 ਦਸੰਬਰ 1983 (ਉਮਰ 40)
ਹਰਬਲ-ਸੁਰ-ਸੀਨ, ਫਰਾਂਸ
ਡੋਮੈਸਟਿਕ
ਸਾਲ ਲੀਗ ਭੂਮਿਕਾ
2011– ਨੈਸ਼ਨਲ ਚੈਂਪੀਅਨਸ਼ਿਪ ਰੈਫਰੀ
2014– ਲੀਗ 2 ਰੈਫਰੀ
2019– ਲੀਗ 1 ਰੈਫਰੀ
2019 2019 UEFA ਸੁਪਰ ਕੱਪ ਰੈਫਰੀ
ਅੰਤਰਰਾਸ਼ਟਰੀ
ਸਾਲ ਲੀਗ ਭੂਮਿਕਾ
2009– ਫੀਫਾ ਲਿਸਟਡ ਰੈਫਰੀ

ਹਵਾਲੇ ਸੋਧੋ

  1. FIFA.com. "Football Development - Refereeing - Mission and Goals". FIFA.com (in ਅੰਗਰੇਜ਼ੀ). Archived from the original on 2019-03-21. Retrieved 2019-07-04. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ ਸੋਧੋ