ਸਟੋਨ ਹਾਊਸ, ਊਟੀ
ਸਟੋਨ ਹਾਊਸ ਊਟੀ (ਭਾਰਤ) ਵਿੱਚ ਬਣਿਆ ਪਹਿਲਾ ਬੰਗਲਾ ਸੀ। ਇਹ ਜੌਨ ਸੁਲੀਵਨਨੇ ਬਣਵਾਇਆ ਸੀ ਅਤੇ ਆਦਿਵਾਸੀ ਇਸਨੂੰ ਕਾਲ ਬੰਗਲਾ ਕਹਿੰਦੇ ਸਨ ( ਤਮਿਲ ਵਿੱਚ ਕਾਲ ਦਾ ਅਰਥ ਹੈ ਪੱਥਰ)। ਅੱਜ, ਇਹ ਸਰਕਾਰੀ ਆਰਟਸ ਕਾਲਜ, ਊਟੀ ਦੇ ਪ੍ਰਿੰਸੀਪਲ ਦੀ ਸਰਕਾਰੀ ਰਿਹਾਇਸ਼ ਹੈ। [1] [2] [3] ਬੰਗਲੇ ਦੇ ਸਾਹਮਣੇ ਵਾਲੇ ਦਰੱਖਤ ਨੂੰ ਸੁਲੀਵਾਨ ਦਾ ਓਕ ਕਰਕੇ ਜਾਣਿਆ ਜਾਂਦਾ ਹੈ। [4]
ਇਤਿਹਾਸ
ਸੋਧੋਜੌਨ ਸੁਲੀਵਨ ਨੇ 1822 ਵਿੱਚ ਸਟੋਨਹਾਊਸ ਬਣਵਾਉਣਾ ਸ਼ੁਰੂ ਕੀਤਾ। ਉਸਨੇ ਟੋਡਾ ਲੋਕਾਂ ਤੋਂ ₹1 (equivalent to ₹580 or US$7.30 in 2020) ਪ੍ਰਤੀ ਏਕੜ ਦਰ `ਤੇ ਜ਼ਮੀਨ ਲਈ। [5]
ਇਹ ਵੀ ਵੇਖੋ
ਸੋਧੋ- ਊਟੀ ਝੀਲ
- ਮਰਿਅਮਨ ਮੰਦਿਰ, ਊਟੀ
- ਊਟੀ ਗੋਲਫ ਕੋਰਸ
- ਸੇਂਟ ਸਟੀਫਨ ਚਰਚ, ਊਟੀ
ਹਵਾਲੇ
ਸੋਧੋ- ↑ "Stone House". Ootyindia.in. Archived from the original on 2010-11-05. Retrieved 2011-02-01.
- ↑ Tourist Guide to South India. South India. 2006. p. 96. ISBN 81-7478-175-7.
- ↑ Bradnock, Robert (2000). South India handbook: the travel guide. South India. pp. 153. ISBN 1-900949-81-4.
- ↑ "Portion of Front of Stonehouse, 1905". harappa.com. Retrieved 2011-09-09.
- ↑ "One Man's Ooty", The Hindu, India, 16 Jan 2005