ਸਤੀਸ਼ ਕੌਸ਼ਿਕ
ਭਾਰਤੀ ਅਦਾਕਾਰ
ਸਤੀਸ਼ ਕੌਸ਼ਿਕ (13 ਅਪ੍ਰੈਲ 1956 – 9 ਮਾਰਚ 2023) ਇੱਕ ਭਾਰਤੀ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਸੀ। ਉਹ ਜ਼ਿਆਦਾਤਰ ਹਿੰਦੀ ਫਿਲਮਾਂ ਅਤੇ ਥੇਟਰ ਵਿੱਚ ਕੰਮ ਕਰਦਾ ਸੀ। ਉਹ ਮਿਸਟਰ ਇੰਡੀਆ ਵਿੱਚ "ਕੈਲੇਂਡਰ" ਅਤੇ ਸਾਰਾ ਗਾਵਰੋਨ ਦੀ ਬ੍ਰਿਟਿਸ਼ ਫਿਲਮ ਬਰਿਕ ਲੇਨ ਵਿੱਚ ਚਾਨੂ ਅਹਿਮਦ ਵੱਜੋਂ ਨਿਭਾਏ ਰੋਲ ਲਈ ਜਾਣਿਆ ਜਾਂਦਾ ਹੈ[2]।
ਸਤੀਸ਼ ਕੌਸ਼ਿਕ | |
---|---|
![]() Kaushik at special screening of The Chronicles of Narnia 3 | |
ਜਨਮ | ਸਤੀਸ਼ ਚੰਦਰ ਕੌਸ਼ਿਕ 13 ਅਪ੍ਰੈਲ 1956 |
ਮੌਤ | 9 ਮਾਰਚ 2023[1] | (ਉਮਰ 66)
ਸਰਗਰਮੀ ਦੇ ਸਾਲ | 1982-2023 |
ਪੁਰਸਕਾਰ | ਫਿਲਮਫੇਅਰ ਬੈਸਟ ਕਮੇਡੀਅਨ ਅਵਾਰਡ: 1990 ਰਾਮ ਲਖਨ, 1997 ਸਾਜਨ ਚਲੇ ਸੁਸਰਾਲ |
ਉਸਨੂੰ ਰਾਮ ਲਖਨ ਫਿਲਮ ਲਈ 1990 ਅਤੇ ਸਾਜਨ ਚਲੇ ਸੁਸਰਾਲ ਲਈ 1997 ਵਿੱਚ ਫਿਲਮਫ਼ੇਅਰ ਬੇਸਟ ਕਾਮੇਡੀਅਨ ਅਵਾਰਡ ਮਿਲਿਆ।